FacebookTwitterg+Mail

ਸੈਕਸ ਚੇਂਜ ਕਰਵਾ ਚੁੱਕੇ ਲੜਕੇ ਨੇ ਬਿਕਨੀ ਪਹਿਨ ਢਾਇਆ ਕਹਿਰ, ਸਲਮਾਨ ਦੀ ਭਾਬੀ ਨੂੰ ਸੁਣਾਇਆ ਦਰਦ

gaurav arora in bikini
26 October, 2017 05:30:16 PM

ਮੁੰਬਈ(ਬਿਊਰੋ)— ਚੈਨਲ ਐੱਮ ਟੀਵੀ ਦਾ ਰਿਐਲਿਟੀ ਸ਼ੋਅ 'India's next top model 3' ਇਸ ਸ਼ਨੀਵਾਰ ਸ਼ੁਰੂ ਹੋ ਚੁੱਕਿਆ ਹੈ। ਇਸ ਸ਼ੋਅ ਨੂੰ ਮਲਾਇਕਾ ਅਰੋੜਾ, ਮਿਲਿੰਦ ਸੋਮਨ, ਨੀਰਜ ਗਾਬਾ, ਡੱਬੂ ਰਤਨਾਨੀ ਤੇ ਅਨੁਸ਼ਾ ਦਾਂਡੇਕਰ ਜੱਜ ਕਰ ਰਹੇ ਹਨ।

Punjabi Bollywood Tadka

ਇਸ ਸ਼ੋਅ ਰਾਹੀਂ 16 ਮੁਕਾਬਲੇਬਾਜਾਂ 'ਚ ਗੌਰਵ ਅਰੋੜਾ ਭਾਵ ਗੌਰੀ ਅਰੋੜਾ ਵੀ ਸ਼ਾਮਲ ਹੋਏ ਹਨ। ਜਾਣਕਾਰੀ ਮੁਤਾਬਕ ਸੈਕਸ ਚੇਂਜ ਸਰਜਰੀ ਕਰਵਾ ਚੁੱਕੇ ਗੌਰਵ ਨੂੰ ਇਸ ਸ਼ੋਅ 'ਚ ਦਿੱਲੀ ਦੀ ਨਾਰਮਲ ਲੜਕੀ ਵਾਂਗ ਇੰਟਰੋਡਿਊਸ ਕੀਤਾ ਗਿਆ ਸੀ।

Punjabi Bollywood Tadka

ਇਸ ਤੋਂ ਬਾਅਦ ਸ਼ੋਅ 'ਚ ਬਿਕਨੀ ਰਾਊਂਡ ਹੋਣਾ ਸੀ, ਜਿਸ 'ਚ ਇਨ੍ਹਾਂ ਬਲੈਕ ਬਿਕਨੀ 'ਚ ਬਹੁਤ ਹੀ ਦਲੇਰੀ ਨਾਲ ਰੈਂਪ ਵਾਕ ਕੀਤਾ। ਹਾਲਾਂਕਿ ਇਸ ਦੌਰਾਨ ਇਨ੍ਹਾਂ ਨੇ ਆਪਣੀ ਕਮਰ ਨੂੰ ਰੈਪ ਕਰ ਲਿਆ ਸੀ।

Punjabi Bollywood Tadka

ਇਸ ਰਾਊਂਡ ਤੋਂ ਬਾਅਦ ਇਨ੍ਹਾਂ ਨੇ ਸ਼ੋਅ ਦੇ ਜੱਜਾਂ ਨੂੰ ਦੱਸਿਆਂ ਕਿ ਉਹ ਬਤੌਰ ਡਰਮਟਾਲਿਜਸਟ ਦਿੱਲੀ 'ਚ ਪ੍ਰੈਕਟਿਸ ਕਰ ਰਹੇ ਹਨ ਤੇ ਇਨ੍ਹਾਂ ਨੇ ਆਪਣੀ ਮੇਲ ਬਾਡੀ ਨੂੰ ਫੀਮੇਲ ਬਾਡੀ 'ਚ ਟ੍ਰਾਂਸਫਾਰਮ ਕਰਵਾਇਆ ਹੈ।

Punjabi Bollywood Tadka

ਇਹ ਸੱਚਾਈ ਜਾਣ ਕੇ ਜੱਜ ਹੈਰਾਨ ਹੋ ਗਏ ਸਨ। ਇੰਨਾ ਹੀ ਨਹੀਂ ਮਲਾਇਕਾ ਨੇ ਗੌਰੀ ਨੂੰ ਉਨ੍ਹਾਂ ਦੇ ਇਸ ਫੈਸਲੇ ਲਈ ਐਪਰੀਸ਼ਿਏਟ ਵੀ ਕੀਤਾ, ਜਿਸ ਤੋਂ ਬਾਅਦ ਉਹ ਸਟੇਜ 'ਤੇ ਹੀ ਭਾਵੁਕ ਹੋ ਗਏ।

Punjabi Bollywood Tadka


Tags: Malaika AroraMilind SomanDabboo RatnaniIndias next top Gaurav aroraBikiniSplitsvillaGauri arora