FacebookTwitterg+Mail

Pics : ਬੇਟੇ ਅਬਰਾਮ ਨਾਲ ਅਲੀਬਾਗ ਲਈ ਰਵਾਨਾ ਹੋਈ ਗੌਰੀ ਖਾਨ

gauri khan
10 November, 2018 03:54:34 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਆਪਣੀ ਦੋਸਤ ਜੋਇਆ ਅਖਤਰ ਅਤੇ ਤਾਨਿਆ ਗੋਦਰੇਜ ਨਾਲ ਅਲੀਬਾਗ ਪਹੁੰਚੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਅਲੀਬਾਗ ਲਈ ਰਵਾਨਾ ਹੋ ਰਹੇ ਸਨ। ਹਾਲਾਂਕਿ ਇਸ ਦੌਰਾਨ ਉੱਥੇ ਸਭ ਦੀਆਂ ਨਿਗਾਹਾਂ ਸ਼ਾਹਰੁਖ-ਗੌਰੀ ਦੇ ਬੇਟੇ ਅਬਰਾਮ 'ਤੇ ਟਿੱਕੀਆਂ ਰਹੀਆਂ।

Punjabi Bollywood Tadka
ਅਲੀਬਾਗ ਰਵਾਨਾ ਹੁੰਦੇ ਸਮੇਂ ਅਬਰਾਮ ਵੱਖਰੇ ਸਟਾਈਲ 'ਚ ਨਜ਼ਰ ਆਇਆ। ਉਸ ਨੇ ਨੀਲੇ ਰੰਗ ਦੀ ਕੈਪਰੀ ਨਾਲ ਸਫੈਦ ਰੰਗ ਟੀ-ਸ਼ਰਟ ਪਹਿਣੀ ਸੀ। ਉੱਥੇ ਹੀ ਗੌਰੀ ਕੈਜ਼ੂਅੱਲ ਲੁੱਕ 'ਚ ਨਜ਼ਰ ਆਈ। ਇਸ ਦੌਰਾਨ ਉਸ ਦੀਆਂ ਨਿਗਾਹਾਂ ਬੇਟੇ ਅਬਰਾਮ 'ਤੇ ਹੀ ਸਨ।

Punjabi Bollywood Tadka
ਗੌਰੀ ਨਾਲ ਬੋਟ 'ਚ ਉਸ ਦੀਆਂ ਹੋਰ ਕਈ ਮਹਿਲਾ ਦੋਸਤ ਨਜ਼ਰ ਆਈਆਂ। ਹਾਲਾਂਕਿ ਇਸ ਮੌਕੇ ਸ਼ਾਹਰੁਖ ਨਜ਼ਰ ਨਹੀਂ ਆਏ। ਤੁਹਾਨੂੰ ਦੱਸ ਦੇਈਏ ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਬਿਜ਼ੀ ਹਨ।

Punjabi Bollywood TadkaPunjabi Bollywood Tadka


Tags: Shahrukh Khan Gauri Khan Abram Khan Alibag Zoya Akhtar Bollywood Actor

About The Author

Kapil Kumar

Kapil Kumar is content editor at Punjab Kesari