ਮੁੰਬਈ(ਬਿਊਰੋ)— ਅਦਾਕਾਰਾ ਤੇ ਮਾਡਲ ਗਹਿਨਾ ਵਸ਼ਿਸ਼ਠ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
ਉਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਗਹਿਨਾ ਬਿਨਾਂ ਕੱਪੜਿਆਂ ਦੇ ਚਾਦਰ ਲਪੇਟ ਕੇ ਬੈੱਡ 'ਤੇ ਲੰਮੀ ਪਈ ਨਜ਼ਰ ਆ ਰਹੀ ਹੈ।
ਉਸ ਦਾ ਇਹ ਬੋਲਡ ਲੁੱਕ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਫਿਲਮ 'ਸਵਿਤਾ ਬਾਰਬੀ 3 ਡੀ' 'ਚ ਗਹਿਨਾ ਵਸ਼ਿਸ਼ਠ ਨੇ ਕਈ ਬੋਲਡ ਅਤੇ ਹੌਟ ਸੀਨਜ਼ ਦੇ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।
ਤਿਰੰਗੇ ਨੂੰ ਬਿਕਨੀ ਬਣਾ ਕੇ ਪਾਉਣ ਵਾਲੀ ਇਹ ਅਦਾਕਾਰਾ ਹਮੇਸ਼ਾ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਬਣੀ ਰਹਿੰਦੀ ਹੈ।