FacebookTwitterg+Mail

Pics : ਪਤਨੀ ਅਮਾਲ ਨਾਲ ਰੋਮਾਂਟਿਕ ਡੇਟ 'ਤੇ ਨਜ਼ਰ ਆਏ ਅਭਿਨੇਤਾ ਜਾਰਜ

george clooney
05 August, 2018 06:41:12 PM

ਮੁੰਬਈ (ਬਿਊਰੋ)— ਅਮਰੀਕੀ ਅਭਿਨੇਤਾ ਜਾਰਜ ਕਲੂਨੀ ਆਪਣੀ ਪਤਨੀ ਅਮਾਲ ਕਲੂਨੀ ਨਾਲ ਡਿਨਰ ਡੇਟ 'ਤੇ ਇਕੱਠੇ ਨਜ਼ਰ ਆਏ। ਜਾਰਜ ਨੇ ਪਤਨੀ ਅਮਾਲ ਨਾਲ ਕੋਕੋ ਝੀਲ ਦੇ ਨੇੜੇ ਇਕ ਰੈਸਟੋਰੈਂਟ 'ਚ ਡਿਨਰ ਦਾ ਆਨੰਦ ਲੈਂਦੇ ਨਜ਼ਰ ਆਏ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਡਿਨਰ ਕਰਨ ਤੋਂ ਬਾਅਦ ਰੈਸਟੋਰੈਂਟ 'ਚੋਂ ਬਾਹਰ ਨਿਕਲ ਰਹੇ ਸੀ। ਇਸ ਦੌਰਾਨ ਅਮਾਲ ਸਫੈਦ ਅਤੇ ਕਾਲੇ ਰੰਗ ਦੀ ਡਰੈੱਸ ਕਾਫੀ ਖੂਬਸੂਰਤ ਲੱਗ ਰਹੀ ਸੀ, ਜਦਕਿ ਜਾਰਜ ਬਲੈਕ ਸੂਟ 'ਚ ਕਾਫੀ ਸਟਾਈਲਿਸ਼ ਨਜ਼ਰ ਆਏ।

Punjabi Bollywood Tadka
ਜਾਰਜ ਦੀ ਪਤਨੀ ਅਮਾਲ ਨੇ ਪਿਛਲੇ ਸਾਲ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਦੱਸਣਯੋਗ ਹੈ ਕਿ ਜਾਰਜ 10 ਜੁਲਾਈ ਨੂੰ 'ਕੈਚ 22' ਦੀ ਸ਼ੂਟਿੰਗ ਦੌਰਾਨ ਹਾਦਸੇ 'ਚ ਜ਼ਖਮੀ ਹੋ ਗਏ ਸਨ। ਹਾਲਾਂਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: George Clooney Amal Clooney Restaurant Dinner Dress American Actor

Edited By

Kapil Kumar

Kapil Kumar is News Editor at Jagbani.