FacebookTwitterg+Mail

ਐਵਾਰਡ ਸ਼ੋਅ 'ਚ ਛਾਇਆ ਰੇਖਾ ਦਾ ਟ੍ਰੈਡੀਸ਼ਨਲ ਲੁੱਕ

geospa awards 2019
26 April, 2019 03:48:34 PM

ਮੁੰਬਈ(ਬਿਊਰੋ)— ਸ਼ੁੱਕਰਵਾਰ ਦੇਰ ਰਾਤ ਮੁੰਬਈ 'ਚ GeoSpa ਐਵਾਰਡ 2019 ਦਾ ਆਯੋਜਨ ਕੀਤਾ ਗਿਆ। ਐਵਾਰਡਜ਼ ਦੌਰਾਨ ਰੈੱਡ ਕਾਰਪੇਟ 'ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣਾ ਗਲੈਮਰਸ ਅੰਦਾਜ਼ ਦਿਖਾਇਆ।

Punjabi Bollywood Tadka
ਉੱਥੇ, ਰੇਖਾ ਦੇ ਦਿਲਕਸ਼ ਅੰਦਾਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

Punjabi Bollywood Tadka
ਇਸ ਦੌਰਾਨ ਰੇਖਾ ਗੋਲਡਨ ਸਾੜ੍ਹੀ ਪਹਿਨੇ ਹੋਏ ਹਰ ਵਾਰ ਦੀ ਤਰ੍ਹਾਂ ਗਲੈਮਰਸ ਅੰਦਾਜ਼ 'ਚ ਨਜ਼ਰ ਆਈ।

Punjabi Bollywood Tadka
ਉਨ੍ਹਾਂ ਦੀ ਲੁੱਕ ਦੇ ਨਾਲ ਉਨ੍ਹਾਂ ਦੀ ਕਿਊਟ ਸਮਾਇਲ ਨੇ ਵੀ ਐਵਾਰਡ 'ਚ ਚਾਰ-ਚੰਨ ਲਗਾ ਦਿੱਤੇ।

Punjabi Bollywood Tadka

Punjabi Bollywood Tadka

Punjabi Bollywood Tadka


Tags: GeoSpa Awards 2019RekhaSilsilaBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.