ਮੁੰਬਈ-ਹਾਲੀਵੁੱਡ ਦੀ ਮਾਡਲ ਗਿਗੀ ਹਦੀਦ ਨੇ ਇਕ ਫੈਸ਼ਨ ਬ੍ਰਾਂਡ ਲਈ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਇਟਾਲਿਅਨ ਫੈਸ਼ਨ ਬ੍ਰਾਂਡ ਲਈ ਵੱਖ-ਵੱਖ ਅੰਦਾਜ਼ ਅਤੇ ਐਂਗਲਾਂ 'ਚ ਸ਼ੂਟ ਕਰਵਾਇਆ ਹੈ। ਗਿਗੀ ਦਾ ਅਜਿਹਾ ਲੁੱਕ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ। ਇਸ ਫੈਸ਼ਨ ਬ੍ਰਾਂਡ ਲਈ ਦਿੱਤੇ ਗਏ ਸ਼ੂਟ ਦੀਆਂ ਤਸਵੀਰਾਂ ਫੋਟੋਗ੍ਰਾਫਰ ' ' ਨੇ ਕਲਿੱਕ ਕੀਤੀਆਂ ਗਈਆਂ ਹਨ। ਇਕ ਤਸਵੀਰ 'ਚ ਗਿਗੀ ਨੇ ਰੈੱਡ ਕਲਰ ਦੀ ਜਾਕੇਟ ਪਾਈ ਹੋਈ ਹੈ। ਇਕ ਹੋਰ ਤਸਵੀਰ ਹੈ, ਜਿਸ 'ਚ ਉਹ ਬਲੈਕ ਕਲਰ ਦੀ ਜਾਕੇਟ 'ਚ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਦੀਆਂ ਸਾਰੀਆਂ ਤਸਵੀਰਾਂ 'ਚ ਉਹ ਬੇਹੱਦ ਬੋਲਡ ਦਿਖਾਈ ਦੇ ਰਹੀ ਹੈ। ਦੱਸਣਾ ਚਾਹੁੰਦੇ ਹਾਂ ਕਿ ਉਹ ਹਮੇਸ਼ਾ ਬ੍ਰਾਂਡਜ਼ ਅਤੇ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। ਅੱਗੇ ਗਿਗੀ ਦੀਆਂ ਸਟਾਈਲਿਸ਼ ਤਸਵੀਰਾਂ ਦੇਖ ਸਕਦੇ ਹੋ।