ਲੰਡਨ (ਬਿਊਰੋ)— ਬੀਤੇ ਦਿਨ (23 ਅਪ੍ਰੈਲ) ਹਾਲੀਵੁੱਡ ਮਾਡਲ ਗੀਗੀ ਹਦੀਦ ਨੇ ਭੈਣ ਸਮੇਤ ਕਈ ਦੋਸਤਾਂ ਨਾਲ ਆਪਣਾ 23ਵਾਂ ਜਨਮਦਿਨ ਸੈਲੀਬ੍ਰੇਟ ਕੀਤਾ।
ਗੀਗੀ ਹਦੀਦ ਦਾ ਪਿਛਲੇ ਮਹੀਨੇ ਹੀ ਪੌਪ ਸਟਾਰ ਜ਼ਾਇਨ ਮੱਲਿਕ ਨਾਲ ਬ੍ਰੇਕਅੱਪ ਹੋਇਆ ਹੈ।
ਤਸਵੀਰਾਂ ਤੋਂ ਤਾਂ ਇੰਝ ਲੱਗ ਰਿਹਾ ਹੈ ਕਿ ਜਿਵੇਂ ਗੀਗੀ 'ਤੇ ਬ੍ਰੇਕਅੱਪ ਦਾ ਕੋਈ ਅਸਰ ਨਹੀਂ ਪਿਆ।
ਜ਼ਿਕਰਯੋਗ ਹੈ ਕਿ ਗੀਗੀ ਹਦੀਦ ਨੇ ਇਸ ਦੌਰਾਨ ਗੋਲਡਨ ਕਲਰ ਦੀ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਉਨ੍ਹਾਂ ਨਾਲ ਉਨ੍ਹਾਂ ਦੀ ਭੈਣ ਬੇਲਾ ਹਦੀਦ ਵੀ ਦਿਖ ਰਹੀ ਹੈ।
ਹੌਟਨੈੱਸ ਦੇ ਮਾਮਲੇ 'ਚ ਬੇਲਾ ਕਿਤੋਂ ਵੀ ਗੀਗੀ ਤੋਂ ਘੱਟ ਨਹੀਂ ਲੱਗ ਰਹੀ।