FacebookTwitterg+Mail

ਵਿਆਹ ਲਈ ਕੋਲੇਨਟਾਈਨ ’ਚ ਸਜੀ-ਸੰਵਰੀ ਗਿੰਨੀ

ginni chatrath and ritu kolentine
13 December, 2018 10:47:11 AM

ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਲੱਖਾਂ ਪ੍ਰਸ਼ੰਸਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਕਾਮੇਡੀ ਕਿੰਗ ਕਪਿਲ ਸ਼ਰਮਾ 12 ਦਸੰਬਰ ਨੂੰ ਜਲੰਧਰ ਬਿਊਟੀ  ਗਿੰਨੀ ਚਤਰਥ  ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਵਿਆਹ ਲਈ ਖੁਦ ’ਚ ਨਿਖਾਰ ਲਿਆਉਣ ਲਈ ਗਿੰਨੀ ਨੇ ਰਿਤੂ ਕੋਲੇਨਟਾਈਨ ਦੇ ਮੇਕਓਵਰ ਸਟੂਡਿਓ ਤੇ ਟ੍ਰੇਨਿੰਗ ਅਕੈਡਮੀ ਨੂੰ  ਚੁਣਿਆ।
Comedy King Kapil Sharma's sister Pooja chose Ritu Kolentine's for Mata Ka Jagran look #makeupbyritukolentine #ritukolentinebridalstudio#ritukolentine #kapilginnikishaadi#kaneetwedding #bollywoodshaadi @kapilsharma @ginnichatrath @ginnichatrath.lovers #bestmakeupartist#ritukolentine #internationalmakeupartist #ritukolentineacademy #makeupartist #ritukolentinebridalmakeover #weddingmakeup #makeup #hairstyles #ritukolentineinternationalmakeupartist  #amritsar #jalandhar #punjab  #bridalmakeup #bridalmakeupartist #foundation#Kolentinemakeovers#makeupartistworldwide #bestbridalmakeupartist #bridalmakeovers #makeuponpoint #dewymakeup  #contour #highlight  #dulhanmakeup www.ritukolentine.comJalandhar ☎ 0181-4661777,4662777, Amritsar ☎ 0183-5070704
ਕਪਿਲ ਸ਼ਰਮਾ ਨਾਲ ਵਿਆਹ ਤੋਂ ਪਹਿਲਾਂ ਗਿੰਨੀ ਦੀ ਪ੍ਰੀ-ਬ੍ਰਾਈਡਲ ਟ੍ਰੀਟਮੈਂਟ ਅਤੇ ਵੈਡਿੰਗ ਮੇਕਅਪ ਅੰਤਰਰਾਸ਼ਟਰੀ ਮੇਕਅਪ ਆਰਟਿਸਟ ਰਿਤੂ ਕੋਲੇਨਟਾਈਨ ਨੇ ਖੁਦ ਡਿਜ਼ਾਈਨ ਕੀਤੇ। ਆਪਣੇ ਕਾਮੇਡੀ ਸ਼ੋਅ ਲਈ ਮਸ਼ਹੂਰ ਕਪਿਲ ਸ਼ਰਮਾ ਤੇ ਮੰਨੀ-ਪ੍ਰਮੰਨੀ ਹਸਤੀ ਬਣ ਚੁੱਕੀ ਗਿੰਨੀ ਚਤਰਥ ਨੇ ਪ੍ਰੀ-ਵੈਡਿੰਗ ਸੇਵਾਵਾਂ ਤੇ ਮੇਕਅਪ ਲਈ ਕੋਲੇਨਟਾਈਨ ਨੂੰ ਚੁਣਿਆ।

Punjabi Bollywood Tadka


Tags: Ginni Chatrath Red Lehenga Ritu Kolentine Kapil Sharma Wedding Jalandhar Amritsar

Edited By

Sunita

Sunita is News Editor at Jagbani.