ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਤੋਂ ਤਲਾਕ ਲੈਣ ਤੋਂ ਬਾਅਦ ਅਰਬਾਜ਼ ਖਾਨ ਆਏ ਦਿਨ ਆਪਣੀ ਪ੍ਰੇਮਿਕਾ ਜੀਓਰਜੀਆ ਐਂਡ੍ਰਿਆਨੀ ਨਾਲ ਕਾਫੀ ਸੁਰਖੀਆਂ 'ਚ ਛਾਏ ਰਹਿੰਦੇ ਹਨ।
![Punjabi Bollywood Tadka](https://static.jagbani.com/multimedia/17_01_004070000as1 copy-ll.jpg)
ਬੀਤੀ ਰਾਤ ਅਰਬਾਜ਼ ਮੁੜ ਪ੍ਰੇਮਿਕਾ ਜੀਓਰਜੀਆ ਨਾਲ ਮੁੰਬਈ ਦੇ ਬਾਂਦਰਾ 'ਚ ਡਿਨਰ ਡੇਟ 'ਤੇ ਸਪਾਟ ਹੋਏ।
![Punjabi Bollywood Tadka](https://static.jagbani.com/multimedia/17_01_250750000as12-ll.jpg)
ਇਸ ਦੌਰਾਨ ਦੋਹਾਂ ਦੀ ਬੇਹੱਦ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲੀ।
![Punjabi Bollywood Tadka](https://static.jagbani.com/multimedia/17_01_249230000as8-ll.jpg)
ਦੋਹਾਂ ਦਾ ਇਸ ਮੌਕੇ ਮਖੌਲੀਆ ਅੰਦਾਜ਼ ਦੇਖਣ ਨੂੰ ਮਿਲਿਆ।
![Punjabi Bollywood Tadka](https://static.jagbani.com/multimedia/17_01_247590000as7-ll.jpg)
ਦੱਸ ਦੇਈਏ ਕਿ ਦੋਵੇਂ ਇਕ-ਦੂਜੇ ਨਾਲ ਕਾਫੀ ਜ਼ਿਆਦਾ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ।
![Punjabi Bollywood Tadka](https://static.jagbani.com/multimedia/17_01_140180000as5-ll.jpg)
ਕਈ ਦਿਨਾਂ ਤੋਂ ਇਨ੍ਹਾਂ ਦੋਹਾਂ ਦੇ ਵਿਆਹ ਦੀਆਂ ਖਬਰਾਂ ਸੁਰਖੀਆਂ 'ਚ ਛਾਈਆਂ ਹੋਈਆਂ ਹਨ।
![Punjabi Bollywood Tadka](https://static.jagbani.com/multimedia/17_01_138490000as4-ll.jpg)
ਜ਼ਿਕਰਯੋਗ ਹੈ ਕਿ ਅਰਬਾਜ਼ 51 ਸਾਲ ਦੇ ਹਨ ਤੇ ਜੀਓਰਜੀਆ 29 ਸਾਲ ਦੀ ਹੈ। ਇਨ੍ਹਾਂ ਦੋਹਾਂ ਦੇ ਰਿਸ਼ਤੇ ਨੂੰ ਪਰਿਵਾਰਾਂ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ।
![Punjabi Bollywood Tadka](https://static.jagbani.com/multimedia/17_01_136950000as3-ll.jpg)
![Punjabi Bollywood Tadka](https://static.jagbani.com/multimedia/17_01_135750000as2-ll.jpg)
![Punjabi Bollywood Tadka](https://static.jagbani.com/multimedia/17_01_004070000as1 copy-ll.jpg)