FacebookTwitterg+Mail

ਅਜਿਹੇ ਹਨ ਗਿੱਪੀ ਦੇ ਨਵੇਂ ਗੀਤ 'ਕਾਰ ਨੱਚਦੀ' ਦੇ ਪੋਸਟਰ, ਬਣਿਆ ਸਭ ਤੋਂ ਮਹਿੰਗਾ ਪੰਜਾਬੀ ਗੀਤ

gippy grewal
07 June, 2017 01:53:04 PM

ਜਲੰਧਰ— 'ਮੁੰਡਾ ਹੋ ਗਿਆ ਸ਼ਰਾਬੀ' ਤੇ 'ਟੌਹਰ' ਵਰਗੇ ਹਿੱਟ ਗੀਤ ਦੇ ਚੁੱਕੇ ਪੰਜਾਬੀ ਮਸ਼ਹੂਰ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਤੇ ਬੋਹੇਮੀਆ ਨਵੇਂ ਗੀਤ 'ਕਾਰ ਨੱਚਦੀ' 'ਚ ਮੁੜ ਇਕੱਠੇ ਕੰਮ ਕਰ ਰਿਹੈ ਹਨ।

Punjabi Bollywood Tadka

'ਕਾਰ ਨੱਚਦੀ' ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਮਹਿੰਗਾ ਗੀਤ ਹੋਵੇਗਾ, ਜਿਸ ਦੀ ਸ਼ੂਟਿੰਗ ਲਾਸ ਏਂਜਲਸ 'ਚ ਹੋਈ ਹੈ।

Punjabi Bollywood Tadka

ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਗਾਇਆ ਹੈ, ਜਦਕਿ ਬੋਹੇਮੀਆ ਨੇ ਇਸ ਗੀਤ 'ਚ ਰੈਪ ਕੀਤੀ ਹੈ।

Punjabi Bollywood Tadka
'ਕਾਰ ਨੱਚਦੀ' ਗੀਤ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ ਤੇ ਇਸ ਦੇ ਬੋਲ ਜਾਨੀ ਨੇ ਲਿਖੇ ਹਨ।

Punjabi Bollywood Tadka

ਗਿੱਪੀ ਗਰੇਵਾਲ ਪਹਿਲਾਂ ਵੀ ਜਾਨੀ ਅਤੇ ਬੀ ਪਰਾਕ ਨਾਲ 'ਆਸਕਰ' ਵਰਗਾ ਹਿੱਟ ਗੀਤ ਦਰਸ਼ਖਾਂ ਦੀ ਝੋਲੀ 'ਚ ਪਾ ਚੁੱਕੇ ਹਨ।

Punjabi Bollywood Tadka

'ਕਾਰ ਨੱਚਦੀ' ਗੀਤ 13 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ ਤੇ ਇਸ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।

Punjabi Bollywood Tadka

Punjabi Bollywood Tadka

Punjabi Bollywood Tadka


Tags: Gippy GrewalBohemiaCar NachdiTaurMunda Hogaya Sharabi B PraakJaaniਗਿੱਪੀ ਗਰੇਵਾਲ ਬੋਹੇਮੀਆ ਕਾਰ ਨੱਚਦੀ