FacebookTwitterg+Mail

ਗਿੱਪੀ ਗਰੇਵਾਲ ਦੀ ਹੌਟ ਮਾਡਲ ਦਾ ਇੰਸਟਾਗ੍ਰਾਮ 'ਤੇ ਦਿਖਿਆ ਬੋਲਡ ਅੰਦਾਜ਼

gippy grewal hot set instagram on fire
14 February, 2018 03:12:00 PM

ਮੁੰਬਈ (ਬਿਊਰੋ)— ਰੈਪਰ ਬਾਦਸ਼ਾਹ ਦੇ 'ਡੀ. ਜੇ. ਵਾਲੇ ਬਾਬੂ' ਤੇ ਗਿੱਪੀ ਗਰੇਵਾਲ ਦੇ 'ਨਈ ਛੱਡ ਦਾ' ਗੀਤ ਨਾਲ ਪ੍ਰਸਿੱਧ ਹੋਈ ਮਾਡਲ ਨਤਾਸਾ ਸਤਾਨਕੋਵਿਕ ਇਕ ਵਾਰ ਮੁੜ ਸੁਰਖੀਆਂ ਦਾ ਹਿੱਸਾ ਬਣ ਗਈ ਹੈ।
Punjabi Bollywood Tadka
ਇਸ ਵਾਰ ਉਸ ਦੇ ਸੁਰਖੀਆਂ 'ਚ ਆਉਣ ਦੀ ਵਜ੍ਹਾ ਉਸ ਦੀ ਬੇਹੱਦ ਹੀ ਬੋਲਡ ਤੇ ਹੌਟ ਤਸਵੀਰ ਹੈ, ਜਿਸ ਨੂੰ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਤਾਸਾ ਨੇ ਆਪਣੇ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਨਤਾਸਾ ਦਾ ਅੰਦਾਜ਼ ਕਾਫੀ ਬੋਲਡ ਨਜ਼ਰ ਆ ਰਿਹਾ ਹੈ।
Punjabi Bollywood Tadka
ਨਤਾਸਾ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਨਤਾਸਾ ਇਕ ਸਰਬੀਅਨ ਮਾਡਲ ਹੈ। ਕੁਝ ਸਮਾਂ ਪਹਿਲਾਂ ਤਕ ਨਤਾਸਾ ਦਾ ਨਾਂ 'ਯੇ ਹੈਂ ਮੁਹੱਬਤੇਂ' ਦੇ ਕੋ-ਸਟਾਰ ਐਲੀ ਗੋਨੀ ਨਾਲ ਜੁੜਿਆ ਸੀ।
Punjabi Bollywood Tadka
ਫਿਲਹਾਲ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਦੋਵੇਂ ਅਜੇ ਵੀ ਇਕ-ਦੂਜੇ ਨੂੰ ਆਪਣਾ ਚੰਗਾ ਦੋਸਤ ਦੱਸਦੇ ਹਨ।
Punjabi Bollywood Tadka
'ਡੀ. ਜੇ. ਵਾਲੇ ਬਾਬੂ' ਦੀ ਅਭਿਨੇਤਰੀ ਦਾ ਇਹ ਬੋਲਡ ਅੰਦਾਜ਼ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।
Punjabi Bollywood Tadka
ਨਤਾਸਾ ਇਸ ਤੋਂ ਪਹਿਲਾਂ ਵੀ ਆਪਣੀਆਂ ਹੌਟ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੀ ਹੈ।​​​​​​​​​​​​​​​​​​​​​​​​​​​​


Tags: Gippy Grewal Natasa Stankovic Model Instagram Hot Pics

Edited By

Rahul Singh

Rahul Singh is News Editor at Jagbani.