FacebookTwitterg+Mail

'ਬੇਬੀ ਬੰਪ' ਫਲਾਂਟ ਕਰਕੇ ਹੰਨ੍ਹਾ ਐਲੀਜ਼ਾਬੈਥ ਨੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ

glamour  hannah elizabeth reveals pregnancy ahead of 2019 series
22 May, 2019 12:11:24 PM

ਲਾਂਸ ਏਜਲਸ (ਬਿਊਰੋ) — ਅਸਕਰ ਸਟਾਰਸ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਕੁਝ ਵੱਖਰੇ ਅੰਦਾਜ਼ 'ਚ ਦੱਸਣਾ ਪਸੰਦ ਕਰਦੇ ਹਨ। ਹਾਲ ਹੀ 'ਚ ਰਿਐਲਟੀ ਸਟਾਰ ਹੰਨ੍ਹਾ ਐਲੀਜ਼ਾਬੈਥ ਨੇ ਵੀ ਆਪਣੇ ਫੈਨਜ਼ ਨੂੰ ਅਜਿਹੀ ਹੀ ਖੁਸ਼ਖਬਰੀ ਦਿੱਤੀ ਹੈ।

Punjabi Bollywood Tadka

ਹਾਲ ਹੀ 'ਚ ਐਲੀਜ਼ਾਬੈਥ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਅਜਿਹੀਆਂ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਹੰਨ੍ਹਾ ਨੇ ਬਿਕਨੀ ਪਾਈ ਹੋਈ ਹੈ ਤੇ ਉਹ ਬੇਬੀ ਬੰਪ 'ਤੇ ਹੱਥ ਰੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆ ਐਲੀਜ਼ਾਬੈਥ ਨੇ ਲਿਖਿਆ ਹੈ ''ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਆਪਣੇ ਫੈਨਜ਼ ਨੂੰ ਇਹ ਖੁਸ਼ਖਬਰੀ ਦੇਣ ਦਾ ਮੌਕਾ ਮਿਲਿਆ।''

Punjabi Bollywood Tadka

ਇਸ ਤੋਂ ਇਲਾਵਾ ਉਸ ਨੇ ਲਿਖਿਆ, ''ਮੰਮਾ ਐਂਡ ਬੇਬੀ''। ਹੰਨ੍ਹਾ ਨੇ ਇਸ ਫੋਟੋਸ਼ੂਟ ਲਈ ਫੋਟੋਗ੍ਰਾਫਰ ਤੇ ਲਾਂਜਰੀ ਬ੍ਰੈਂਡ ਦਾ ਵੀ ਸ਼ੁਕਰੀਆ ਅਦਾ ਵੀ ਕੀਤਾ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Hannah ElizabethLove IslandGlamour ModelPregnancyInstagramBaby BumpViral

Edited By

Sunita

Sunita is News Editor at Jagbani.