ਮੁੰਬਈ (ਬਿਊਰੋ)— ਬੀਤੇ ਮੰਗਲਵਾਰ ਦੀ ਰਾਤ ਮੁੰਬਈ 'ਚ 'ਗੋਲਡ ਐਵਾਰਡਜ਼ 2018' ਦਾ ਆਯੋਜਨ ਕੀਤਾ ਗਿਆ। ਇਸ ਇਵੈਂਟ 'ਚ ਟੀ. ਵੀ. ਇੰਡਸਟਰੀ ਦੀਆਂ ਸਾਰੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ।
ਟੀ. ਵੀ. ਦੀਆਂ ਮਸ਼ਹੂਰ ਸੱਸ ਅਤੇ ਨੂੰਹਾਂ ਇਸ ਮੌਕੇ ਗਲੈਮਰਸ ਅੰਦਾਜ਼ 'ਚ ਨਜ਼ਰ ਆਈਆਂ।
ਇਸ ਐਵਾਰਡ 'ਚ ਹਿਨਾ ਖਾਨ ਨੂੰ ਬੈਸਟ ਸਟਾਈਲ ਐਵਾਰਡ ਨਾਲ ਨਵਾਜ਼ਿਆ ਗਿਆ।
ਬੈਸਟ ਅਦਾਕਾਰਾ ਦਾ ਐਵਾਰਡ ਜੈਨੀਫਰ ਵਿੰਗੇਟ ਨੂੰ ਦਿੱਤਾ।
ਇਸ ਦੌਰਾਨ ਦਿਵਿਆਂਕਾ ਤ੍ਰਿਪਾਠੀ ਨੇ ਪਿੰਕ ਗਾਊਨ ਪਾਇਆ ਹੋਇਆ ਸੀ।
ਮੌਨੀ ਰਾਏ ਸਿਲਵਰ-ਵ੍ਹਾਈਟ ਗਾÎਊਨ 'ਚ ਸਪਾਟ ਹੋਈ।
ਟੀ. ਵੀ. ਦੀ ਬੋਲਡ ਅਦਾਕਾਰਾ ਨਿਆ ਸ਼ਰਮਾ ਵ੍ਹਾਈਟ ਡਰੈੱਸ 'ਚ ਪਹੁੰਚੀ।
ਇਨ੍ਹਾਂ ਸਿਤਾਰਿਆਂ ਤੋਂ ਇਲਾਵਾ ਭਾਰਤੀ ਸਿੰਘ, ਦੇਬੀਨਾ ਬੈਨਰਜੀ, ਮੋਹਿਤ ਮਲਿੱਕ, ਦ੍ਰਿਸ਼ਟੀ ਧਾਮੀ, ਮੌਨੀ ਰਾਏ, ਵਿਵੇਕ ਦਾਹੀਆ, ਅਵਿਕਾ ਗੌਰ, ਕਰਨਵੀਰ ਬੋਹਰਾ, ਗੁਰਮੀਤ ਚੌਧਰੀ, ਕਰਨ ਪਟੇਲ, ਸ਼ਵੇਤਾ ਤਿਵਾਰੀ, ਜੈਨੀਫਰ ਵਿੰਗੇਟ, ਅਨੀਤਾ ਹੰਸਨਦਾਨੀ ਸਮੇਤ ਕਈ ਸਿਤਾਰਿਆਂ ਦਾ ਗਲੈਮਰਸ ਰੂਪ ਦਿਖਿਆ।
Yuvika Chaudhary With Prince Narula
Mohit Malik With Wife
Surbhi Jyoti With Pearl V Puri
Hina Khan
Karan Patel With Wife
Bharti Singh With Husband
Sriti Jha With Mouni Roy
Debina Bonnerjee
Nia Sharma
Mouni Roy
Drashti Dhami
Divyanka Tripathi