FacebookTwitterg+Mail

ਮੌਨੀ ਰਾਏ, ਜੈਨੀਫਰ ਵਿੰਗੇਟ ਸਮੇਤ ਇਨ੍ਹਾਂ ਸਿਤਾਰਿਆਂ ਨੂੰ 'ਗੋਲਡ ਐਵਾਰਡ 2018' ਨਾਲ ਕੀਤਾ ਸਨਮਾਨਿਤ

gold awards 2018
20 June, 2018 05:04:19 PM

ਮੁੰਬਈ (ਬਿਊਰੋ)— ਬੀਤੇ ਮੰਗਲਵਾਰ ਨੂੰ ਗੋਰੇਗਾਓਂ ਸਥਿਤ ਫਿਲਮਿਸਤਾਨ ਸਟੂਡੀਓ 'ਚ 'ਗੋਲਡ ਐਵਾਰਡਜ਼ 2018' ਆਯੋਜਿਤ ਕੀਤਾ ਗਿਆ, ਜਿਸ 'ਚ ਟੀ. ਵੀ. ਇੰਡਸਟਰੀ ਦੇ ਸਾਰੇ ਵੱਡੇ ਸੈਲੀਬ੍ਰਿਟੀ ਨਜ਼ਰ ਆਏ। ਸ਼ੋਅ 'ਚ ਟੀ. ਵੀ. ਦੀ 'ਨਾਗਿਨ' ਅਨੀਤਾ ਹਸਨੰਦਾਨੀ ਜਿੱਥੇ ਗਾਰਜੀਅਸ ਲੁੱਕ 'ਚ ਦਿਖੀ, ਉੱਥੇ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚੀਆ ਨਾਲ ਦਿਖੀ। ਇਵੈਂਟ 'ਚ ਵਿਵੇਨ ਦਸੇਨਾ ਅਤੇ ਜੈਨੀਫਰ ਵਿੰਗੇਟ ਨੂੰ 'ਬੈਸਟ ਐਕਟਰ' ਅਤੇ 'ਬੈਸਟ ਅਦਾਕਾਰਾ' ਦਾ ਐਵਾਰਡ ਮਿਲਿਆ। ਹਿਨਾ ਖਾਨ ਨੂੰ 'ਸਟਾਈਲਿਸ਼ ਦਿਵਾ', ਤਾਂ ਸੁਰਭੀ ਜਿਓਤੀ ਅਤੇ ਕਰਿਸ਼ਮਾ ਤੰਨਾ ਨੂੰ 'ਮੋਸਟ ਫਿੱਟ ਅਦਾਕਾਰਾ' ਦੇ ਐਵਾਰਡ ਨਾਲ ਨਵਾਜ਼ਿਆ ਗਿਆ।
ਬੈਸਟ ਸ਼ੋਅ — ਯੇ ਰਿਸ਼ਤਾ ਕਿਆ ਕਹਿਲਾਤਾ ਹੈ ਅਤੇ ਇਸ਼ਕ ਮੇਂ ਮਰ ਜਾਵਾਂ
ਬੈਸਟ ਐਕਟਰ — ਵਿਵੇਨ ਦਸੇਨਾ (ਸ਼ਕਤੀ : ਅਸਤਿਤਵ ਕੇ ਅਹਿਸਾਸ ਕੀ)
ਬੈਸਟ ਅਦਾਕਾਰਾ — ਜੈਨੀਫਰ ਵਿੰਗੇਟ (ਡਰਾਮਾ)
ਮੋਸਟ ਫਿੱਟ ਐਕਟਰ — ਵਿਵੇਕ ਦਹੀਆ
ਰਾਈਜ਼ਿੰਗ ਫਿਲਮ ਸਟਾਰ ਐਵਾਰਡ — ਮੌਨੀ ਰਾਏ
ਬੈਸਟ ਸੁਪੋਰਟਿੰਗ ਐਕਟਰ — ਸਚਿਨ ਤਿਆਗੀ (ਯੇ ਰਿਸ਼ਤਾ ਕਿਆ ਕਹਿਲਾਤਾ ਹੈ)
ਬੈਸਟ ਸੁਪੋਰਟਿੰਗ ਅਦਾਕਾਰਾ — ਪਾਰੁਲ ਚੌਹਾਨ (ਯੇ ਰਿਸ਼ਤਾ ਕਿਆ ਕਹਿਲਾਤਾ ਹੈ)
ਬੈਸਟ ਐਕਟਰ ਕਾਮਿਕ ਰੋਲ — ਮਨਿੰਦਰ ਸਿੰਘ (ਕਿਆ ਹਾਲ ਮਿਸਟਰ ਪਾਂਚਾਲ)
ਬੈਸਟ ਅਦਾਕਾਰਾ ਇਨ ਕਾਮਿਕ ਰੋਲ — ਕ੍ਰਿਸਟਲ ਡਿਸੂਜ਼ਾ (ਬੇਲਨ ਵਾਲੀ ਬਹੂ)
ਬੈਸਟ ਜੋੜੀ — ਸ਼ਿਵਾਂਗੀ ਜੋਸ਼ੀ ਅਤੇ ਮੋਹਸਿਨ ਖਾਨ (ਯੇ ਰਿਸ਼ਤਾ ਕਿਆ ਕਹਿਲਾਤਾ ਹੈ)


Tags: Gold Awards 2018 Mouni RoyDivyanka TripathiJennifer WingetDrashti DhamiBharti Singh

Edited By

Chanda Verma

Chanda Verma is News Editor at Jagbani.