ਮੁੰਬਈ (ਬਿਊਰੋ)— GQ 100 ਬੈਸਟ ਡਰੈੱਸ ਇਵੈਂਟ ਦਾ ਆਯੋਜਨ ਸ਼ਨੀਵਾਰ ਨੂੰ ਜੁਹੂ ਦੇ ਇਕ ਹੋਟਲ 'ਚ ਕੀਤਾ ਗਿਆ ਸੀ। ਇਵੈਂਟ ਦੇ ਰੈੱਡ ਕਾਰਪੇਟ 'ਤੇ ਕਈ ਬਾਲੀਵੁੱਡ ਸਟਾਰਜ਼ ਸਟਾਈਲਿਸ਼ ਅਤੇ ਗਲੈਮਰਸ ਲੁੱਕ 'ਚ ਨਜ਼ਰ ਆਏ।ਟਾਈਗਰ ਸ਼ਰਾਫ ਨਾਲ 'ਮੁੰਨਾ ਮਾਈਕਲ' ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਨਿਧੀ ਅਗਰਵਾਲ ਬੋਲਡ ਟਰਾਂਸਪੈਰੇਂਟ ਆਊਟਫਿੱਟ 'ਚ ਨਜ਼ਰ ਆਈ। ਉੱਥੇ ਹੀ ਐਲੀ ਅਵਰਾਮ ਕਾਫੀ ਡਰੈੱਸ 'ਚ ਕਾਫੀ ਹੌਟ ਲੱਗ ਰਹੀ ਸੀ। ਇਸ ਦੌਰਾਨ ਐਲੀ ਆਪਣੇ ਇਸ ਅੰਦਾਜ਼ ਨਾਲ ਉੱਥੇ ਮੌਜੂਦ ਲੋਕਾਂ ਨੂੰ ਦੀਵਾਨਾ ਬਣ ਰਹੀ ਸੀ।
ਇਵੈਂਟ 'ਚ ਕਿੰਗਫਿਸ਼ਰ ਗਰਲ ਰਹਿ ਚੁੱਕੀ ਆਇਸ਼ਾ ਸ਼ਰਮਾ ਬਲੂ ਕਲਰ ਦੀ ਬੋਲਡ ਡਰੈੱਸ 'ਚ ਨਜ਼ਰ ਆਈ। ਆਇਸ਼ਾ ਜਲਦ ਹੀ ਜੌਨ ਅਬ੍ਰਾਹਮ ਦੀ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਹਾਲਾਂਕਿ ਅਜੇ ਤੱਕ ਫਿਲਮ ਦਾ ਨਾਂ ਤੈਅ ਨਹੀਂ ਹੋਇਆ ਸੀ।
ਇਸ ਇਵੈਂਟ 'ਚ ਰਿਚਾ ਚੱਢਾ, ਸਿਆਮੀ ਖੇਰ, ਐਲੀ ਅਵਰਾਮ, ਪੱਤਰਲੇਖਾ, ਹੁਮਾ ਕੁਰੈਸ਼ੀ, ਸੁਰਵੀਨ ਚਾਵਲਾ ਸਮੇਤ ਕਈ ਸਿਤਾਰੇ ਨਜ਼ਰ ਆਏ ਸਨ।ਸੁਰਵੀਨ ਚਾਵਲਾ ਸਿਆਮੀ ਖੇਰ ਰਿਚਾ ਚੱਢਾ ਪੱਤਰਲੇਖਾ ਨੋਰਾ ਫਤੇਹੀ ਅਦਾ ਸ਼ਰਮਾ