ਮੁੰਬਈ(ਬਿਊਰੋ)— ਬੀਤੇ ਦਿਨੀਂ ਮੁੰਬਈ 'ਚ 'GQ' ਐਵਾਰਡਜ਼ ਦਾ ਆਯੋਜਨ ਕੀਤਾ ਗਿਆ ਸੀ, ਜਿਥੇ ਸਿਤਾਰਿਆਂ ਨੇ ਸਟਾਈਲਿਸ਼ ਅੰਦਾਜ਼ 'ਚ ਰੈੱਡ ਕਾਰਪੇਟ 'ਤੇ ਜਲਵੇ ਬਿਖੇਰੇ। ਈਸ਼ਾ ਗੁਪਤਾ ਨੇ 'GQ' ਐਵਾਰਡਜ਼ 'ਚ ਖੂਬਸੂਰਤ ਅੰਦਾਜ਼ 'ਚ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਬੀ-ਟਾਊਨ ਦੀਆਂ ਕਈ ਹੋਰ ਹਸਤੀਆਂ ਵੀ ਨਜ਼ਰ ਆਈਆਂ।

ਇਸ 'ਚ ਹੁਮਾ ਕੁਰੈਸ਼ੀ, ਦੀਪਿਕਾ ਪਾਦੂਕੋਣ, ਕਰਨ ਜੌਹਰ, ਸੋਨਾਕਸ਼ੀ ਸਿਨਹਾ, ਸੈਫ ਅਲੀ ਖਾਨ, ਟਾਈਗਰ ਸ਼ਰਾਫ, ਭੂਮੀ ਪੇਨਡੇਕਰ, ਵਿੱਕੀ ਕੌਸ਼ਲ, ਡਾਇਨਾ ਪੇਂਟੀ, ਨਵਾਜ਼ੂਦੀਨ ਸਿੱਦੀਕੀ ਸਮੇਤ ਹੋਰ ਹਸਤੀਆਂ ਵੀ ਨਜ਼ਰ ਆਈਆਂ।

ਦੱਸ ਦੇਈਏ ਕਿ ਦੀਪਿਕਾ ਤੇ ਈਸ਼ਾ ਗੁਪਤਾ ਦੀ ਲੁੱਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਮਾ ਕੁਰੈਸ਼ੀ ਨੇ ਵੀ ਵ੍ਹਾਈਟ ਡਰੈੱਸ 'ਚ ਕਾਤਿਲ ਅਦਾਵਾਂ ਦਿਖਾਈਆਂ।

Bhumi Pednekar

Tiger Shroff

Isabel Kaif

Vicky Kaushal

Huma Qureshi

Diana Penty

Nawazuddin Siddiqui

Chitrangada Singh









