FacebookTwitterg+Mail

ਇਵੈਂਟ ਦੌਰਾਨ ਟਰਾਂਸਪੇਰੈਂਟ ਡਰੈੱਸਿਜ਼ 'ਚ ਹਸੀਨਾਵਾਂ ਨੇ ਬਿਖੇਰੇ ਹੁਸਨ ਦੇ ਜਲਵੇ

grammy awards 2018
29 January, 2018 06:43:28 PM

ਮੁੰਬਈ (ਬਿਊਰੋ)— ਬੀਤੀ ਰਾਤ ਨਿਊਯਾਰਕ 'ਚ ਮੈਡੀਸਨ ਸਕਵਾਇਰ ਗਾਰਡਨ 'ਚ 'ਗਰੈਮੀ ਐਵਾਰਡਜ਼ 2018' ਦਾ ਆਯੋਜਨ ਕੀਤਾ ਗਿਆ। ਐਵਾਰਡ ਸੈਰੇਮਨੀ 'ਚ ਰੈੱਡ ਕਾਰਪੇਟ 'ਤੇ ਕਈ ਸਿਤਾਰੇ ਸਟਾਈਲਿਸ਼ ਲੁੱਕ 'ਚ ਪਹੁੰਚੇ। ਇਸ ਮੌਕੇ ਕਈ ਵੱਖ-ਵੱਖ ਐਵਾਰਡਜ਼ ਨਾਲ ਸਟਾਰਜ਼ ਨੂੰ ਸਨਮਾਨਿਤ ਕੀਤਾ ਗਿਆ।

Punjabi Bollywood Tadka
ਇਵੈਂਟ ਦੌਰਾਨ ਹਾਲੀਵੁੱਡ ਦੀ ਮਸ਼ਹੂਰ ਗਾਇਕਾ ਰਿਹਾਨਾ ਤੇ ਲੇਡੀ ਗਾਗਾ ਨੇ ਬਿਹਤਰੀਨ ਪਰਫਾਰਮੈਂਸ ਦਿੱਤੀ। ਇਸ ਮੌਕੇ ਰੈੱਡ ਕਾਰਪੇਟ 'ਤੇ ਕ੍ਰਿਸੀ ਟੇਗੇਨ ਬੇਬੀ ਬੰਪ ਫਲਾਂਟ ਕਰਦੀ ਦਿਖਾਈ ਦਿੱਤੀ। ਉੱਥੇ ਹੀ ਕਈ ਹਸੀਨਾਵਾਂ ਟਰਾਂਸਪੇਰੈਂਟ ਡਰੈੱਸਿਜ਼ 'ਚ ਹੁਸਨ ਦੇ ਜਲਵੇ ਬਿਖੇਰਦੀਆਂ ਨਜ਼ਰ ਆਈਆਂ।

Punjabi Bollywood Tadka
Punjabi Bollywood Tadka
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka

ਗਰੈਮੀ ਐਵਾਰਡਜ਼ 2018 ਲਿਸਟ :

ਬੈਸਟ ਪੌਪ ਗਰੂਪ ਪਰਫਾਰਮੈਂਸ— Feel It Still- Portugal The Man
ਬੈਸਟ ਡਾਂਸ ਰਿਕਾਡਿੰਗ— ਐੱਲ ਸੀ ਡੀ ਸਾਊਂਡ ਸਿਸਟਮ
ਬੈਸਟ ਡਾਂਸ ਐਲਬਮ— 3-D The Catalogue
ਬੈਸਟ ਰੌਕ ਪਰਫਾਰਮੈਂਸ— ਲਿਓਨਾਰਡ ਕੋਹੇਨ
ਬੈਸਟ ਰੌਕ ਗੀਤ— ਫੂ ਫਾਈਟਰਜ਼
ਬੈਸਟ ਰੌਕ ਐਲਬਮ— ਦਿ ਵਾਰ ਆਨ ਡਰੱਗ
ਬੈਸਟ ਰੈਪ ਪਰਫਾਰਮੈਂਸ— ਕੇਡ੍ਰਿੰਕ ਲੈਮਰ
ਬੈਸਟ ਰੈਪ ਗੀਤ ਪਰਫਾਰਮੈਂਸ— ਕੇਡ੍ਰਿੰਕ ਲੈਮਰ
ਬੈਸਟ ਰੈਪ ਗੀਤ— ਕੇਡ੍ਰਿੰਕ ਲੈਮਰ
ਬੈਸਟ ਨਿਊ ਇਜ਼ ਐਲਬਮ— ਪੀਟਰ ਕਾਰਟਰ
ਬੈਸਟ ਲੇਟਿਨ ਪੌਪ ਐਲਬਮ— ਸ਼ਕੀਰਾ
ਬੈਸਟ ਕਾਮੇਡੀ ਐਲਬਮ— ਦਵੇ ਚੈਪੇਲੇ


Tags: Grammy Awards 2018 Lady Gaga Rihanna Transparent Dresses Kendrick Lamar Hollywood Actress

Edited By

Kapil Kumar

Kapil Kumar is News Editor at Jagbani.