ਮੁੰਬਈ (ਬਿਊਰੋ) — 'Grazia Millennial Awards 2019' ਦਾ ਮੁੰਬਈ 'ਚ ਆਯੋਜਨ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਜਾਨਹਵੀ ਕਪੂਰ ਨੇ ਪਿੰਕ ਪੈਂਟਸੂਟ ਤੇ ਦੀਪਿਕਾ ਪਾਦੂਕੋਣ ਨੇ ਗ੍ਰੀਨ ਡਰੈੱਸ 'ਚ ਸ਼ਿਰਕਤ ਕੀਤੀ, ਜਿਸ 'ਚ ਦੋਵੇਂ ਬੇਹੱਦ ਹੌਟ ਤੇ ਬੋਲਡ ਲੱਗ ਰਹੀਆਂ ਸਨ। ਉਨ੍ਹਾਂ ਦੀ ਇਸ ਲੁੱਕ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਗਿਆ। ਹਾਲਾਂਕਿ ਇਸ ਐਵਾਰਡਜ਼ ਸ਼ੋਅ 'ਚ ਦੀਪਿਕਾ ਤੇ ਜਾਨਹਵੀ ਤੋਂ ਇਲਾਵਾ ਕਰਨ ਜੌਹਰ, ਵਿੱਕੀ ਕੌਸਲ, ਅਨੰਨਿਆ ਪਾਂਡੇ, ਸੋਨਾਲ ਚੌਹਾਨ, ਕ੍ਰਿਤੀ ਖਰਬੰਦਾ ਵਰਗੇ ਸਿਤਾਰੇ ਐਵਾਰਡ ਸ਼ੋਅ ਦੀ ਰੈੱਡ ਕਾਰਪੇੱਟ 'ਤੇ ਨਜ਼ਰ ਆਏ। Janhvi Kapoor Vicky Kaushal Ananya Panday Harshvardhan Rane
Sonal Chauhan
Kriti Kharbanda Meezaan Jaffrey Shibani Dandekar Sanjeeda Sheikh Sobhita Dhulipala Amruta Khanvilkar Kalki Koechlin