FacebookTwitterg+Mail

ਪ੍ਰੀਤ ਸਿਆਂ ਦਾ ਨਵਾਂ ਗੀਤ ‘ਗ੍ਰੀਨ ਟੀ’ ਹੋਇਆ ਰਿਲੀਜ਼

green tea preet siyaan
10 October, 2019 04:35:51 PM

ਜਲੰਧਰ (ਬਿਊਰੋ) — 'ਰਾਜ਼ੀਨਾਮਾ', 'ਜੱਗ ਬਦਲਿਆ', 'ਕਿੱਲ ਸਰਦਾਰ', 'ਪੱਬ ਵਿਚ', 'ਬੋਲੀਆਂ', 'ਪੈੱਗ ਦੇ ਨਸ਼ੇ 'ਚ' ਅਤੇ 'ਨਿੱਕੀਆਂ ਜਿੰਦਾ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਪ੍ਰੀਤ ਸਿਆਂ ਦਾ ਨਵਾਂ ਗੀਤ ‘ਗ੍ਰੀਨ ਟੀ’ ਰਿਲੀਜ਼ ਹੋ ਚੁਕਿਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ Kabal Saroopwali ਵੱਲੋਂ ਲਿਖੇ ਗਏ ਹਨ, ਜਦਕਿ ਮਿਊਜ਼ਿਕ ਜੱਸੀ ਆਕਸ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦਰਸ਼ਕਾਂ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰੀਤ ਸਿਆਂ ਨੇ ਅੱਜਤਕ ਜਿੰਨੇ ਵੀ ਗੀਤ ਗਾਏ ਹਨ। ਦਰਸ਼ਕਾਂ ਵਲੋਂ ਸਭ ਨੂੰ ਹੀ ਬਹੁਤ ਪਿਆਰ ਮਿਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਗੀਤ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲੇਗਾ।


Tags: Green TeaPreet SiyaanKabal SaroopwaliJassi XNew Song

About The Author

manju bala

manju bala is content editor at Punjab Kesari