FacebookTwitterg+Mail

ਗੁਲਾਮ ਅਲੀ ਦੇ ਨਵੇਂ ਆਡੀਓ ਸਿੰਗਲ ਟਰੈਕ 'ਜ਼ਿੰਦਗੀ' ਨੂੰ ਯੂ-ਟਿਊਬ 'ਤੇ ਦਰਸ਼ਕਾਂ ਦਾ ਮਿਲਿਆ ਭਰਵਾਂ ਹੁੰਗਾਰਾ

gulam ali
09 July, 2017 11:02:45 AM

ਜਲੰਧਰ- ਗਾਇਕ ਗੁਲਾਮ ਅਲੀ ਦੇ ਪਹਿਲੇ ਨਵੇਂ ਆਡੀਓ ਸਿੰਗਲ ਟਰੈਕ 'ਜ਼ਿੰਦਗੀ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਜਾਣਕਾਰੀ ਦਿੰਦਿਆਂ ਜਰਨੈਲ ਲਿੱਦੜ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਸੋਨਿਕ ਕਲਚਰ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਗਿਆ ਹੈ ਖੁਦ ਮੇਰੇ ਵੱਲੋਂ। ਇਸ ਸਿੰਗਲ ਟਰੈਕ ਦਾ ਵੀਡੀਓ ਅੰਮ੍ਰਿਤ ਸ਼ਰਮਾ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ 14 ਜੁਲਾਈ ਨੂੰ ਪੀ. ਟੀ. ਸੀ. ਪੰਜਾਬੀ ਤੇ ਪੀ. ਟੀ. ਸੀ. ਚੱਕਦੇ 'ਤੇ ਚਲਾਇਆ ਜਾਵੇਗਾ।


Tags: Gulam Ali Zindgi Punjabi Singer Youtube Single Track ਗੁਲਾਮ ਅਲੀ ਜ਼ਿੰਦਗੀ