FacebookTwitterg+Mail

ਗੁਲਸ਼ਨ ਕੁਮਾਰ ਦੀ ਬੇਟੀ ਰਹਿੰਦੀ ਹੈ, ਇਸ ਆਲੀਸ਼ਾਨ ਬੰਗਲੇ 'ਚ (ਦੇਖੋ ਤਸਵੀਰਾਂ)

    1/16
04 March, 2017 10:43:12 AM
ਨਵੀਂ ਦਿੱਲੀ— ਟੀ-ਸੀਰੀਜ਼ ਦੇ ਫਾਉਂਡਰ ਰਹੇ ਗੁਲਸ਼ਨ ਕੁਮਾਰ ਦੀ ਬੇਟੀ ਤੁਲਸੀ ਕੁਮਾਰ ਉਨ੍ਹਾਂ ਦੀ ਰਾਹ 'ਚੇ ਚੱਲਦੇ ਹੋਏ ਮਿਊਜ਼ਿਕ 'ਚ ਨਾਂ ਕਮਾ ਰਹੀ ਹੈ। 30 ਸਾਲਾਂ ਤੁਲਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2006 'ਚ ਰਿਲੀਜ਼ ਹੋਈ ਫਿਲਮ 'ਚੁਪ ਚੁਪ ਕੇ' ਗੀਤ ਸ਼ਾਬੇ ਫਿਰਾਕ ਨਾਲ ਕੀਤੀ ਸੀ। ਉਹ 'ਹਮਕੋ ਦੀਵਾਨਾ ਕਰ ਗਈ', 'ਅਕਸਰ', 'ਰੈੱਡੀ', 'ਗਬੰਗ 2', 'ਆਸ਼ਿਕੀ 2', 'ਯਾਰੀਆਂ', 'ਏਅਰਲਿਫਟ', 'ਸਰਬਜੀਤ' ਸਮੇਤ ਕਈ ਫਿਲਮਾਂ ਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦੇ ਚੁੱਕੀ ਹੈ।
ਦਿੱਲੀ 'ਚ ਤੁਲਸੀ ਦਾ ਆਲੀਸ਼ਾਨ ਅਪਾਰਟਮੈਂਟ...
ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੀ ਭੈਣ ਤੁਲਸੀ ਦਾ ਵਿਆਹ 18 ਫਰਵਰੀ 2015 ਨੂੰ ਦਿੱਲੀ ਦੇ ਬੈਸਟ ਬਿਜ਼ਨੈੱਸਮੈਨ ਹਿਤੇਸ਼ ਰਹਿਲਨ ਨਾਲ ਹੋਇਆ ਸੀ। ਦਿੱਲੀ 'ਚ ਤੁਲਸੀ ਦੇ 4 ਬੈੱਡਰੂਮ ਅਪਾਰਟਮੈਂਟ ਹੈ, ਜਿਸ ਦੇ ਇੰਟੀਰਿਅਰ ਡਿਜ਼ਾਈਨਿੰਗ 'ਚ ਸਾਢੇ ਤਿੰਨ ਮਹੀਨੇ ਦਾ ਸਮਾਂ ਲੱਗਾ ਸੀ। ਤੁਲਸੀ ਦਾ ਇਹ ਘਰ ਕਾਫੀ ਸਪ੍ਰਿਚੁਅਲ ਅਤੇ ਮਿਊਜ਼ਿਕਲ ਥੀਮ 'ਤੇ ਆਧਾਰਿਤ ਹੈ।

Tags: Gulshan KumarTulsi KumarApartmentluxurious villasਗੁਲਸ਼ਨ ਕੁਮਾਰਤੁਲਸੀ ਕੁਮਾਰਅਪਾਰਟਮੈਂਟ