FacebookTwitterg+Mail

9000 sqft ਦੇ ਸ਼ਾਨਦਾਰ Penthouse 'ਚ ਰਹਿੰਦੀ ਹੈ ਗੁਲਸ਼ਨ ਕੁਮਾਰ ਦੀ ਨੂੰਹ ਦਿਵਿਆ (ਦੇਖੋ ਤਸਵੀਰਾਂ)

    1/15
10 March, 2017 02:52:33 PM
ਮੁੰਬਈ— ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਣ ਕੁਮਾਰ ਦਾ ਘਰ ਅੰਧੇਰੀ ਸਥਿਤ ਓਬਰਾਏ ਸਕਾਈ ਗਾਰਡਨਸ 'ਚ ਹੈ। ਇਸ ਘਰ 'ਚ ਗੁਲਸ਼ਨ ਕੁਮਾਰ ਦਾ ਬੇਟਾ ਭੂਸ਼ਣ ਪਤਨੀ ਦਿਵਿਆ ਖੋਸਲਾ ਕੁਮਾਰ ਅਤੇ ਬੇਟੇ ਰੁਹਾਨ ਕੁਮਾਰ ਨਾਲ ਰਹਿੰਦੇ ਹਨ। ਗੁਲਸ਼ਨ ਕੁਮਾਰ ਦੀ ਨੂੰਹ ਵਿਦਿਆ ਖੋਸਲਾ ਨੇ ਆਪਣੇ ਘਰ ਦੀ ਹਰ ਝਕਲ ਦਿਖਾਈ ਹੈ। ਸਾਲ 2005 'ਚ ਭੂਸ਼ਣ ਨਾਲ ਵਿਆਹ ਕਰਨ ਤੋਂ ਬਾਅਦ ਵਿਦਿਆ ਇਸ '9000 sqft' ਪੇਂਟਹਾਊਸ 'ਚ ਸ਼ਿਫਟ ਹੋਈ ਸੀ। ਘਰ ਬਾਰੇ ਵਿਦਿਆ ਨੇ ਦੱਸਿਆ, ''ਘਰ ਤੋਂ ਬਾਹਰ ਦਾ ਵਿਊ ਕਾਫੀ ਸ਼ਾਨਦਾਰ ਹੈ। ਖਾਸ ਕਰਕੇ ਮਾਨਸੂਨ ਦੌਰਾਨ ਇਹ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਜਾਂਦਾ ਹੈ।'' ਦਿਵਿਆ ਦਾ 4 ਫਲੋਰ 'ਤੇ ਘਰ ਹੈ। ਪਹਿਲੇ ਫਲੋਰ 'ਤੇ ਲਿਵਿੰਗ ਰੂਮ ਅਤੇ ਕਿਚਨ ਹੈ। ਅਗਲੇ ਦੋ ਫਲੋਰ 'ਚ ਬੈੱਡਰੂਮ, ਲਾਉਜ ਏਰੀਆ, ਜਿਮ ਅਤੇ ਬੇਟੇ ਦਾ ਪਲੇਅ ਰੂਮ ਬਣਿਆ ਹੈ। ਚੌਥੇ ਫਲੋਰ 'ਤੇ ਟੈਰੇਸ ਹੈ।
ਘਰ 'ਚ ਦਿਵਿਆ ਦਾ ਇਹ ਪਸੰਦੀਦਾ ਸਪਾਟ
ਦਿਵਿਆ ਦਾ ਪੂਰਾ ਘਰ ਚਿੱਟੇ ਅਤੇ ਕਾਲੇ ਥੀਮ 'ਤੇ ਬੈਸਡ ਹੈ। ਦਿਵਿਆ ਨੇ ਦੱਸਿਆ, ''ਘਰ ਬੇਹੱਦ ਸਧਾਰਣ ਹੈ ਅਤੇ ਚਿੱਟੇ ਕਾਲੇ ਰੰਗ ਦੀ ਥੀਮ 'ਤੇ ਬਣਿਆ ਹੈ। ਭੂਸ਼ਣ ਦੇ ਘਰ ਸਾਇਜ ਨਾਰਮਲ ਤੋਂ ਕਾਫੀ ਵੱਡਾ ਹੈ ਕਿਉਂਕਿ ਕਦੇ-ਕਦੇ ਬੇਟਾ ਵੀ ਇਨ੍ਹਾਂ ਨਾਲ ਸੌਂਦਾ ਹੈ।''

Tags: Gulshan KumarBhushan KumarDivya Khosla KumarRuhaan Kumarਗੁਲਸ਼ਨ ਕੁਮਾਰਭੂਸ਼ਣ ਕੁਮਾਰਦਿਵਿਆ ਖੋਸਲਾਰੁਹਾਨ ਕੁਮਾਰ