FacebookTwitterg+Mail

ਹਰਮੇਹਰ ਦਾ ਨਵਾਂ ਗੀਤ 'ਗੁਨਾਹ' ਹੋਇਆ ਰਿਲੀਜ਼ (ਵੀਡੀਓ)

gunaah harmehar
05 December, 2018 08:00:10 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਹਰਮੇਹਰ ਦਾ ਨਵਾਂ ਗੀਤ 'ਗੁਨਾਹ' ਰਿਲੀਜ਼ ਹੋਇਆ ਹੈ। ਗੀਤ ਨੂੰ ਹਰਮੇਹਰ ਨੇ ਖੂਬਸੂਰਤੀ ਨਾਲ ਨਿਭਾਇਆ ਹੈ। ਇਸ ਗੀਤ ਦੇ ਬੋਲ ਰਵੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਗੁਰਮੋਹ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਗੀਤ 'ਚ ਹਰਮੇਹਰ ਦੇ ਨਾਲ ਹਰਪ ਫਾਰਮਰ ਤੇ ਅਵੰਤਿਕਾ ਠਾਕੁਰ ਨਜ਼ਰ ਆ ਰਹੇ ਹਨ। ਗੀਤ ਦੀ ਵੀਡੀਓ ਨੂੰ ਵਿਵੇਕ ਕੌਸ਼ਿਕ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਮੁਨੀਸ਼ ਪੁੰਡੀਰ ਤੇ ਚਰਨਜੀਤ ਸਿੰਘ ਪਰਮਾਰ ਹਨ। ਗੀਤ ਹਰਪ ਫਾਰਮਰ ਪਿਕਚਰਜ਼ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।


Tags: Gunaah Harmehar Gurmoh Harp Farmer

Edited By

Rahul Singh

Rahul Singh is News Editor at Jagbani.