FacebookTwitterg+Mail

ਪਹਿਲਾ ਹੌਟ ਫਿਗਰ ਨਾਲ ਅੱਗ ਲਾਉਂਦੀ ਹੈ ਤੇ ਫਿਰ ਬੁਝਾਉਂਦੀ ਹੈ, ਅਜਿਹੀ ਹੈ ਇਹ ਫਾਇਰ ਫਾਇਟਰ...!

gunn narten stunning looks
01 June, 2017 02:27:07 PM
ਮੁੰਬਈ— ਫਾਇਰ ਫਾਇਟਰਸ ਦਾ ਕੰਮ ਹੁੰਦਾ ਹੈ ਕਿਤੇ ਲੱਗੀ ਵਿਨਾਸ਼ਕਾਰੀ ਅੱਗ ਨੂੰ ਬੁਝਾਅ ਕੇ ਲੋਕਾਂ ਦੀ ਜਾਨ ਬਚਾਉਣਾ। ਅਜਿਹਾ ਹੀ ਕੰਮ ਨਾਰਵ ਦੀ ਰਹਿਣ ਵਾਲੀ 30 ਸਾਲਾਂ ਦੀ ਗਨ ਨਾਰਟਰ ਕਰਦੀ ਹੈ ਪਰ ਉਹ ਆਪਣੀ ਹੌਟ ਫਿਗਰ ਨਾਲ ਅੱਗ ਵੀ ਬਰਾਬਾਰ ਲਗਾਉਂਦੀ ਹੈ।
Punjabi Bollywood Tadka
ਜ਼ਿਕਰਯੋਗ ਹੈ ਕਿ ਗਨ ਨਾਰਟਰ ਨੂੰ ਉਸ ਦੀ ਪ੍ਰਫੈਕਟ ਬਾਡੀ ਅਤੇ ਹੌਟ ਫਿਗਰ ਲਈ ਜਾਣਿਆ ਜਾਂਦਾ ਹੈ।
Punjabi Bollywood Tadka
ਪੇਸ਼ੇ ਤੋਂ ਫਾਇਰ ਫਾਇਟਰ ਗਨ ਨਾਰਟਰ ਕਿਸੇ ਸੁਪਰ ਮਾਡਲ ਤੋਂ ਘੱਟ ਨਹੀਂ ਹੈ। ਉਹ ਇਨੀ ਦਿਨੀਂ ਇੰਟਰਨੈੱਟ ਸੇਂਸਸ਼ਨ ਬਣ ਗਈ ਹੈ।
Punjabi Bollywood Tadka
ਇਸ ਦਾ ਕਾਰਨ ਹੈ ਉਸ ਦਾ ਲਾਈਫ ਸਟਾਇਲ ਅਤੇ ਪ੍ਰਫੈਕਟ ਬਾਡੀ।
Punjabi Bollywood Tadka
ਇੰਨਾ ਹੀ ਨਹੀਂ ਇੰਸਟਾਗ੍ਰਾਮ 'ਤੇ ਉਸ ਨੂੰ ਹਜ਼ਾਰਾਂ ਲੋਕ ਫਾਲੋ ਵੀ ਕਰਦੇ ਹਨ।
Punjabi Bollywood Tadka
ਅੱਗੇ ਦੇਖੋ ਤਸਵੀਰਾਂ 'ਚ ਹੌਟ ਫਾਇਰ ਫਾਈਟਰ ਦਾ ਸੈਕਸੀ ਅੰਦਾਜ਼, ਜਿਸ 'ਚ ਤੁਸੀਂ ਵੀ ਮਰ ਮਿਟੋਗੇ। ਗਨ ਨਾਰਟਰ ਜਿੰਨੀ ਹੌਟ ਹੈ ਉਸ ਨੂੰ ਆਪਣੇ ਕੰਮ ਨਾਲ ਵੀ ਉਨ੍ਹਾਂ ਹੀ ਪਿਆਰ ਹੈ।
Punjabi Bollywood Tadka
Punjabi Bollywood Tadka
Punjabi Bollywood Tadka
Punjabi Bollywood Tadka
Punjabi Bollywood Tadka
Punjabi Bollywood Tadka
Punjabi Bollywood Tadka
Punjabi Bollywood Tadka
Punjabi Bollywood Tadka

Tags: Hollywood CelebritiesFire FightersGunn Nartenstunning looks Instagramਗਨ ਨਾਰਟਰਇੰਸਟਾਗ੍ਰਾਮ