FacebookTwitterg+Mail

ਗੁਰਬਖਸ਼ ਸ਼ੌਂਕੀ ਦਾ ਸਿੰਗਲ ਟਰੈਕ 'ਇਤਬਾਰ' ਜਲਦੀ ਹੀ ਹੋਵੇਗਾ ਰਿਲੀਜ਼ : ਵਿਜੇ ਕੁਮਾਰ ਝੱਮਟ

gurbaksh shonki coming soon new album
28 April, 2017 09:57:10 AM
ਜਲੰਧਰ— 'ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ' ਗੀਤ ਨਾਲ ਚਰਚਾ 'ਚ ਆਏ ਗਾਇਕ ਗੁਰਬਖਸ਼ ਸ਼ੌਂਕੀ ਦਾ ਨਵਾਂ ਸਿੰਗਲ ਟਰੈਕ 'ਇਤਬਾਰ' ਪੇਸ਼ਕਾਰ ਵਿਜੇ ਕੁਮਾਰ ਝੱਮਟ ਤੇ ਐੱਮ. ਐੱਸ ਰਿਕਾਰਡਸ ਵੱਲੋਂ ਜਲਦੀ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਬੀ. ਬੀ. ਐੱਨ. ਨੇ ਤਿਆਰ ਕੀਤਾ ਹੈ। ਇਸ ਗੀਤ ਦੇ ਬੋਲ ਲਵਲੀ ਨੇ ਲਿਖੇ ਹਨ । ਇਸ ਦਾ ਵੀਡੀਓ ਸ਼ੂਟ ਕਰ ਕੇ ਜਲਦੀ ਹੀ ਪੰਜਾਬੀ ਚੈਨਲਾਂ ਦੇ ਨਾਲ-ਨਾਲ ਯੂ-ਟਿਊਬ 'ਤੇ ਚਲਾਇਆ ਜਾਵੇਗਾ।

Tags: Gurbaksh ShonkiSanu Kina To Pyarasingle trackਗੁਰਬਖਸ਼ ਸ਼ੌਂਕੀਇਤਬਾਰਸਾਨੂੰ ਕਿੰਨਾ ਤੂੰ ਪਿਆਰਾਸਿੰਗਲ ਟਰੈਕ