FacebookTwitterg+Mail

ਤਾਂ ਇੰਝ ਪੰਜਾਬੀ ਸੈਲੀਬ੍ਰਿਟੀਜ਼ ਨੇ ਫੈਨਜ਼ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ

gurdas maan and honey singh
02 January, 2019 09:23:02 AM

ਜਲੰਧਰ (ਬਿਊਰੋ) : ਨਵੇਂ ਸਾਲ ਨੂੰ ਸਾਰਿਆਂ ਨੇ ਹੈਲੋ-ਹੈਲੋ ਆਖ ਦਿੱਤਾ ਹੈ। ਦੁਨੀਆਂ ਭਰ 'ਚ ਨਵੇਂ ਸਾਲ ਨੂੰ ਲੈ ਕੇ ਜਸ਼ਨ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਸਾਡੇ ਪਾਲੀਵੁੱਡ ਦੇ ਸਿਤਾਰੇ ਕਿਵੇਂ ਪਿੱਛੇ ਰਹਿ ਸਕਦੇ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੇਂ ਸਾਲ ਦੀਆਂ ਕੁਝ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ।

Pollywood Stars Wish Their Fans Happy New Year

ਪੰਜਾਬੀ ਸਿਤਾਰਿਆਂ ਨੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ।

Punjabi Bollywood Tadka

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਰਭਜਨ ਮਾਨ ਦੀ ਜਿਨ੍ਹਾਂ ਨੇ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰੇ ਮੱਥਾ ਟੇਕਿਆ ਤੇ ਆਪਣੀ ਇਕ ਤਸਵੀਰ ਫੇਸਬੁੱਕ 'ਤੇ ਸ਼ੇਅਰ ਕਰਦੇ ਹੋਏ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉੱਥੇ ਹੀ ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ ਦੇ ਟੀਜ਼ਰ ਨਾਲ ਫੈਨਜ਼ ਨੂੰ ਨਵੇਂ ਸਾਲ 'ਤੇ ਸਰਪ੍ਰਾਈਜ਼ ਦਿੱਤਾ।


ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਟਾਰ ਦੇਸੀ ਕਰਿਊ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਤੋਂ ਗੋਲਡੀ ਤੇ ਸੱਤੇ ਦੀ ਜੋੜੀ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ 'ਹੈਪੀ ਨਿਊ ਏਅਰ ਦੋਸਤ।'

 
 
 
 
 
 
 
 
 
 
 
 
 
 

HAPPY NEW YEAR DOSTO 🥳🥳🥳🥳🥳

A post shared by Desi Crew (@desi_crew) on Dec 31, 2018 at 9:16pm PST

ਸੈਲਫੀ ਕੁਈਨ ਨੇਹਾ ਕੱਕੜ ਤੇ ਨੀਰੂ ਬਾਜਵਾ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਕੇ ਨਵੇਂ ਸਾਲ ਦੀ ਵਧਾਈ ਦਿੱਤੀ।

 

ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਨਾਲ ਆਪਣੀ ਤਸਵੀਰ 'ਤੇ ਹੈਪੀ ਨਿਊ ਏਅਰ ਲਿਖ ਕੇ ਪੋਸਟ ਕੀਤੀ।

 

 
 
 
 
 
 
 
 
 
 
 
 
 
 

Tomorrow is the first blank page of a 365 page book. Write a good one👍 Wishing you a happy new Year 🤗

A post shared by Gippy Grewal (@gippygrewal) on Dec 31, 2018 at 10:49am PST

ਪੰਜਾਬੀ ਗੀਤਾਂ ਦੀ ਰਾਣੀ ਮਿਸ ਪੂਜਾ ਨੇ ਵੀ ਵੀਡੀਓ ਸ਼ੇਅਰ ਕਰਕੇ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ-ਨਾਲ ਫੈਨਜ਼ ਨੂੰ ਵੱਡਿਆਂ ਦੇ ਸਤਿਕਾਰ ਤੇ ਪਰਿਵਾਰ ਨਾਲ ਪਿਆਰ ਦਾ ਸੁਨੇਹਾ ਦਿੱਤਾ।

 

 
 
 
 
 
 
 
 
 
 
 
 
 
 

Happy New Yearrrrrr 😘😘😘 #lvuall #happynewyear #2019 #misspooja #poojerians

A post shared by Miss Pooja (@misspooja) on Dec 31, 2018 at 9:00pm PST

ਦੱਸ ਦਈਏ ਕਿ ਇਸ ਤੋਂ ਇਲਾਵਾ ਬੱਬਲ ਰਾਏ, ਪ੍ਰਭ ਗਿੱਲ ਤੇ ਜੱਸੀ ਗਿੱਲ ਤਿੰਨਾਂ ਨੇ ਇੱਕਠੇ ਹੋ ਕੇ ਇਕ ਵੀਡੀਓ ਬਣਾ ਕਿ ਆਪਣੇ ਫੈਨਜ਼ ਨੂੰ ਮਸਤੀ ਦੇ ਨਾਲ ਨਵੇਂ ਸਾਲ ਦੀ ਮੁਬਾਰਕਾਂ ਦਿੱਤੀਆਂ।

 

 

 
 
 
 
 
 
 
 
 
 
 
 
 
 

Happy new year to each n everyone 😊🙏

A post shared by Babbal Rai (@babbalrai9) on Dec 31, 2018 at 12:05pm PST

ਯੋ ਯੋ ਹਨੀ ਸਿੰਘ ਨੇ ਵੀ ਆਪਣੇ ਫੈਨਜ਼ ਨਾਲ ਹੈਪੀ ਨਿਊ ਏਅਰ ਦੀਆਂ ਮੁਬਾਰਕਾਂ ਦਿੱਤੀਆਂ।

 

ਮਸ਼ਹੂਰ ਗੀਤਕਾਰ ਜਾਨੀ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣੇ  ਫੈਨਜ਼ ਨੂੰ ਵਧਾਈਆਂ ਦਿੱਤੀਆਂ।
 

 
 
 
 
 
 
 
 
 
 
 
 
 
 

A very very HAPPY NEW YEAR to all of uhhh ! May God bless u all with all the good things u want💐❤️💐 #JAANI

A post shared by JAANI (@jaani777) on Jan 1, 2019 at 12:13am PST

 

 
 
 
 
 
 
 
 
 
 
 
 
 
 

Happy new year!! @singhakainaat #satnamwaheguruੴ 🙏🏼🌑

A post shared by Rannvijay (@rannvijaysingha) on Dec 31, 2018 at 11:09pm PST


Tags: Happy New Year Video Instagram Gurdas Maan Miss Pooja Neeru Bajwa Diljit Dosanjh Jaani Yo Yo Honey Singh Gippy Grewal Harbhajan Mann Desi Crew

Edited By

Sunita

Sunita is News Editor at Jagbani.