FacebookTwitterg+Mail

ਜਾਣੋ ਕੌਣ ਹੈ ਗੁਰਦਾਸ ਮਾਨ ਦਾ 'ਪਹਿਲਾ ਪਿਆਰ'

gurdas maan instagram post viral
24 May, 2019 04:19:07 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਗੁਰਦਾਸ ਮਾਨ ਨੇ ਇੰਸਟਾ/ਟਵਿਟਰ 'ਤੇ ਇਹ ਪੋਸਟ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ, 'ਮੇਰਾ ਪਹਿਲਾ ਪਿਆਰ ਸਟੇਜ'। ਦੱਸ ਦਈਏ ਕਿ ਗੁਰਦਾਸ ਮਾਨ ਸੱਭਿਆਚਾਰਕ ਗੀਤਾਂ ਲਈ ਜਾਣੇ ਜਾਂਦੇ ਹਨ।

 
 
 
 
 
 
 
 
 
 
 
 
 
 

My first Love ❤️ “Stage”

A post shared by Gurdas Maan (@gurdasmaanjeeyo) on May 23, 2019 at 10:38pm PDT


ਦੱਸਣਯੋਗ ਹੈ ਕੁਝ ਮਹੀਨੇ ਪਹਿਲਾ ਇਕ ਸੱਭਿਆਚਾਰਕ ਪ੍ਰੋਗਰਾਮ ਗੁਰਦਾਸ ਮਾਨ ਨੇ ਆਪਣੇ ਪ੍ਰਸਿੱਧ ਗੀਤ 'ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ' ਵਿਚ 'ਘਰ ਦੀ ਸ਼ਰਾਬ' ਸ਼ਬਦ ਵਰਤਣ ਲਈ ਮੁਆਫੀ ਮੰਗੀ। ਹਾਲਾਂਕਿ ਗੁਰਦਾਸ ਮਾਨ ਦਾ ਕਹਿਣਾ ਸੀ ਕਿ ਗੀਤ 'ਚ ਵਰਤੀ ਗਈ ਇਹ ਲਾਈਨ ਸਿਰਫ ਤੇ ਸਿਰਫ ਮਨੋਰੰਜਨ ਨੂੰ ਧਿਆਨ 'ਚ ਰੱਖ ਕੇ ਦੇਖੀ ਜਾਣੀ ਚਾਹੀਦੀ ਹੈ।

Punjabi Bollywood Tadka


Tags: Gurdas MaanInstagram PostViralFirst LoveRaat SuhaniNacho BabbeoPunjabi Celebrity

Edited By

Sunita

Sunita is News Editor at Jagbani.