FacebookTwitterg+Mail

ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ

gurlej akhtar and kulwinder kally
10 May, 2019 10:42:56 AM

ਜਲੰਧਰ (ਬਿਊਰੋ) — ਸੁਪਰ ਹਿੱਟ ਡਿਊਟ ਸਿੰਗਲ ਟਰੈਕ 'ਰੁੱਕ ਬਾਜ', 'ਕੁੜਤਾ ਪਜਾਮਾ', 'ਸੋਹਣੀਏ', 'ਸਾਥ', 'ਕੌੜਾ ਬੋਲਦੀ', 'ਚੰਨ', 'ਪਟੋਲਾ' ਤੋਂ ਇਲਾਵਾ ਹੋਰ ਆਪਣੇ ਸਿੰਗਲ ਟਰੈਕਾਂ ਨਾਲ ਚਰਚਾ ਵਿਚ ਆਈ ਗਾਇਕ ਜੋੜੀ ਕੁਲਵਿੰਦਰ ਕੈਦੀ ਤੇ ਗੁਰਲੇਜ ਅਖਤਰ ਦੇ ਨਵੇਂ ਡਿਊਟ ਸਿੰਗਲ ਟਰੈਕ ਦੀ ਸ਼ੁਟਿੰਕ ਮੁਕੰਮਲ ਹੋ ਗਈ ਹੈ, ਜਿਸ ਨੂੰ ਹਰਪ੍ਰੀਤ ਸੰਘਾ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ।

ਜਾਣਕਾਰੀ ਦਿੰਦਿਆਂ ਕੁਲਵਿੰਦਰ ਕੈਲੀ ਤੇ ਗੁਰਲੇਜ ਅਤਖਰ ਨੇ ਦੱਆਿ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਤਾਰੀ ਦਾ ਬੀਟ ਬਰੇਕਰ ਵਲੋਂ ਤਿਆਰ ਕੀਤਾ ਗਿਆ ਹੈ। ਕੁਲਵਿੰਦਰ ਕੈਲੀ ਤੇ ਗੁਰਲੇਜ ਅਤਖਰ ਦੇ ਡਿਊਟ ਸਿੰਗਲ ਟਰੈਕ ਨੂੰ ਆਰ ਨੇਥ ਨੇ ਕਲਮਬੱਧ ਕੀਤਾ ਹੈ। ਡਿਊਟ ਸਿੰਗਲ ਟਰੈਕ ਦਾ ਵੀਡੀਓ ਫਰੇਮ ਸਿੰਘ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲਦ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: Gurlej AkhtarKulwinder KallyNew Single TrackShootingPunjabi Singer

Edited By

Sunita

Sunita is News Editor at Jagbani.