FacebookTwitterg+Mail

ਟੀ. ਵੀ. ਦਾ ਇਹ ਹੌਟ ਕੱਪਲ ਕਰ ਰਿਹੈ ਗੋਆ 'ਚ ਛੁੱਟੀਆਂ ਇੰਜੁਆਏ (ਦੇਖੋ ਤਸਵੀਰਾਂ)

gurmeet choudhary with wife debina bonnerjee
07 September, 2017 08:23:19 PM

ਮੁੰਬਈ— ਟੀ. ਵੀ. ਕੱਪਲ ਗੁਰਮੀਤ ਚੌਧਰੀ ਤੇ ਉਸ ਦੀ ਪਤਨੀ ਦੇਬਿਨਾ ਬੈਨਰਜੀ ਇੰਡਸਟਰੀ ਦੇ ਪ੍ਰਸਿੱਧ ਸਿਤਾਰੇ ਹਨ। ਇਹ ਦੋਵੇਂ ਫਿਲਹਾਲ ਗੋਆ 'ਚ ਰੋਮਾਂਟਿਕ ਵੈਕੇਸ਼ਨ ਇੰਜੁਆਏ ਕਰ ਰਹੇ ਹਨ। ਗੁਰਮੀਤ ਨੇ ਪਤਨੀ ਨਾਲ ਸਮਾਂ ਬਤੀਤ ਕਰਦਿਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।
Punjabi Bollywood Tadka
ਕੈਪਸ਼ਨ 'ਚ ਗੁਰਮੀਤ ਨੇ ਲਿਖਿਆ, 'So @w_goa it is. Thanku for the amazing hospitality.'
Punjabi Bollywood Tadka
ਉਥੇ ਦੇਬਿਨਾ ਨੇ ਵੀ ਯੋਗਾ ਕਰਦਿਆਂ ਆਪਣੀ ਇਕ ਹੌਟ ਤਸਵੀਰ ਪੋਸਟ ਕੀਤੀ ਹੈ ਤੇ ਕੈਪਸ਼ਨ ਦਿੱਤੀ ਹੈ, 'So I m a yogi. #yoga'
Punjabi Bollywood Tadka
ਦੱਸਣਯੋਗ ਹੈ ਕਿ ਇਨ੍ਹਾਂ ਦੇ ਵਿਆਹ ਨੂੰ 6 ਸਾਲ ਹੋ ਚੁੱਕੇ ਹਨ। ਇਸ ਸਾਲ ਮਾਰਚ 'ਚ ਹੀ ਇਨ੍ਹਾਂ ਨੇ ਦੋ ਬੇਟੀਆਂ ਪੂਜਾ ਤੇ ਲਤਾ ਨੂੰ ਗੋਦ ਲਿਆ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Gurmeet Choudhary Debina Bonnerjee Instagram Vacation Goa