FacebookTwitterg+Mail

ਗੁਰਨਾਮ ਭੁੱਲਰ ਨੇ ਆਪਣੇ ਹੇਟਰਸ ਨੂੰ ਇੰਝ ਦਿੱਤਾ ਕਰਾਰਾ ਜਵਾਬ

gurnam bhullar reply hatters
31 May, 2019 03:43:10 PM

ਜਲੰਧਰ(ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਅੱਜਕਲ ਕਾਫੀ ਸੁਰਖੀਆਂ 'ਚ ਹਨ। ਕਹਿੰਦੇ ਹਨ ਜੇਕਰ ਵਿਅਕਤੀ ਤਰੱਕੀਆਂ ਕਰਨ ਲੱਗ ਜਾਂਦਾ ਹੈ ਤਾਂ ਉਸ ਦੇ ਦੁਸ਼ਮਣ ਵੀ ਬਹੁਤ ਹੋ ਜਾਂਦੇ ਹਨ। ਹਾਲ ਹੀ 'ਚ ਗੁਰਨਾਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੇ ਹੇਟਰਸ ਨੂੰ ਕਰਾਰਾ ਜਵਾਬ ਦੇ ਰਹੇ ਹਨ ਤੇ ਉਨ੍ਹਾਂ ਦਾ ਧੰਨਵਾਦ ਵੀ ਕਰ ਰਹੇ ਹਨ ਜੋ ਹਮੇਸ਼ਾ ਗੁਰਨਾਮ ਨਾਲ ਖੜੇ ਰਹਿੰਦੇ ਹਨ। 'ਵਾਕੇ' ਗੀਤ ਦੀ ਇਕ ਤਸਵੀਰ ਸਾਂਝੇ ਕਰਦਿਆਂ ਗੁਰਨਾਮ ਨੇ ਲਿਖਿਆ ਹੈ—

Waqt laggiya dila’n tak pahunchan laggiya , dina’n de saal ban gye , bachpan to jwani aa gyi manzil wall turdiya , bhut rukaawta ayiya , bhut waar ta inj laggiya ke bass hun gyee hun ni banda kuch , mere bapu g kehnde hunde c , apni chaal aap sambhal ke turiya jaa , watte rorhiya da ta kamm aa tainu rokna , mai bhut waar diggiya bhut waar uthiya , satta’n v laggiya , parrrr yarrr mai’n rukiya nhi , bsss yarrrr mai rukna nhi , jihde to jo hunda karlo 🙏🏻 , mainu 100 waar suttoge , 101 waar kharha ho ke tuhadi hikk ch takkla gaddunga , dhanwaad jo naal kharhe ne , jehrda naal nhi kharhe .....time aun te kharhh jaange

ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਦੀ ਬੀਤੇ ਦਿਨੀਂ ਇਕ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ਨੂੰ ਇਹ ਲਿਖ ਕੇ ਵਾਇਰਲ ਕੀਤਾ ਗਿਆ ਕਿ ਗੁਰਨਾਮ ਭੁੱਲਰ ਦੀ ਸ਼ੋਅ ਦੌਰਾਨ ਲੜਾਈ ਹੋ ਗਈ ਸੀ ਪਰ ਗੁਰਨਾਮ ਨੇ ਇਸ ਵੀਡੀਓ ਨੂੰ ਮਹਿਜ ਇਕ ਸ਼ਰਾਰਤ ਦੱਸਿਆ ਹੈ । ਗੁਰਨਾਮ ਭੁੱਲਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਿੱਟ ਗਾਇਕਾਂ 'ਚ ਸ਼ੁਮਾਰ ਹੈ ਤੇ ਉਹ ਪੰਜਾਬੀ ਫਿਲਮਾਂ 'ਚ ਵੀ ਸਰਗਰਮ ਹਨ।


Tags: Gurnam BhullarInstagram PostHatters ReplyPunjabi SingerPunjabi ActorPollywood Celibrity News

About The Author

Lakhan

Lakhan is content editor at Punjab Kesari