FacebookTwitterg+Mail

ਜਸਟਿਨ ਨੇ ਹੈਲੀ ਨੂੰ ਪਹਿਨਾਈ ਇੰਨੇ ਕਰੋੜ ਦੀ ਅੰਗੂਠੀ, ਕੀਮਤ ਜਾਣ ਉੱਡ ਜਾਣਗੇ ਹੋਸ਼

hailey baldwin engagement ring
13 July, 2018 05:27:50 PM

ਲੰਡਨ (ਬਿਊਰੋ)— ਮਸ਼ਹੂਰ ਹਾਲੀਵੁੱਡ ਸਿੰਗਰ ਜਸਟਿਨ ਬੀਬਰ ਅੱਜਕਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ।

Punjabi Bollywood Tadka

ਹਾਲ ਹੀ 'ਚ ਖਬਰ ਆਈ ਸੀ ਕਿ ਜਸਟਿਨ ਨੇ ਮਾਡਲ ਹੈਲੀ ਬਾਲਡਵਿਨ ਨਾਲ ਮੰਗਣੀ ਕਰ ਲਈ ਹੈ।

Punjabi Bollywood Tadka

ਇਨ੍ਹਾਂ ਦੋਹਾਂ ਦੀਆਂ ਕੁਝ ਲੇਟੈਸਟ ਤਸਵੀਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ 'ਚ ਹੈਲੀ ਦੀ ਉਂਗਲੀ 'ਚ ਅੰਗੇਜਮੈਂਟ ਰਿੰਗ ਸਾਫ ਨਜ਼ਰ ਆ ਰਹੀ ਹੈ।

Punjabi Bollywood Tadka

ਮੀਡੀਆ ਰਿਪੋਰਟਸ ਮੁਤਾਬਕ ਜਸਟਿਨ ਨੇ ਜੋ ਅੰਗੂਠੀ ਹੈਲੀ ਨੂੰ ਪਹਿਨਾਈ ਹੈ, ਉਸ ਦੀ ਕੀਮਤ 1 ਕਰੋੜ 71 ਲੱਖ ਰੁਪਏ ਹੈ। ਜਸਟਿਨ ਦੀ ਅੰਗੇਜਮੈਂਟ ਰਿੰਗ ਨੂੰ ਲੈ ਕੇ ਜਿਊਲਰੀ ਐਕਸਪਰਟਸ ਦਾ ਕਹਿਣਾ ਹੈ ਕਿ ਅੰਗੂਠੀ 'ਚ ਲੱਗੇ ਹੀਰੇ 8 ਕੈਰੇਟ ਦੇ ਹੋ ਸਕਦੇ ਹਨ।

Punjabi Bollywood Tadka

ਖਬਰਾਂ ਦੀ ਮੰਨੀਏ ਤਾਂ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਜਸਟਿਨ ਨੇ ਆਪਣੇ ਪਿਤਾ ਜਰਮੀ ਨਾਲ ਗੱਲ ਕੀਤੀ ਸੀ। ਜਸਟਿਨ ਦੇ ਪਿਤਾ ਦਾ ਕਹਿਣਾ ਹੈ ਕਿ ਹੈਲੀ ਉਨ੍ਹਾਂ ਦੇ ਬੇਟੇ ਲਈ ਪ੍ਰਫੈਕਟ ਹੈ।


Tags: Hailey BaldwinEngagement RingDiamondJustin Bieber Price

Edited By

Chanda Verma

Chanda Verma is News Editor at Jagbani.