ਲੰਡਨ (ਬਿਊਰੋ)— ਮਾਡਲ ਹੇਲੀ ਸਲੋਬੋਦਜ਼ੈਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ।
ਹੇਲੀ ਸਲੋਬੋਦਜ਼ੈਨ ਇਸ ਸਾਲ ਹੋਏ 22ਵੇਂ ਮਿਸ ਹੂਟਰਜ਼ ਇੰਟਰਨੈਸ਼ਨਲ ਦੇ ਫਾਈਨਲ 'ਚ ਉਹ ਜਗ੍ਹਾ ਬਣਾਉਣ 'ਚ ਸਫਲ ਰਹੀ ਹੈ।
ਮੁਕਾਬਲੇ 'ਚ ਉਨ੍ਹਾਂ ਨੂੰ ਪ੍ਰਸ਼ੰਸਕ ਫੇਵਰੇਟ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ 'ਫੈਨ ਫੇਵਰੇਟ ਕੈਟੇਗਰੀ' ਲਈ ਸਾਰੇ ਪ੍ਰਸ਼ੰਸਕ ਵੋਟ ਕਰਦੇ ਹਨ।
ਫਿਰ ਜਿਸ ਨੂੰ ਜ਼ਿਆਦਾ ਵੋਟ ਮਿਲਦੇ ਹਨ, ਉਹ ਇਸ ਕੰਪੀਟੀਸ਼ਨ 'ਚ ਪ੍ਰਸ਼ੰਸਕ ਫੇਵਰੇਟ ਦਾ ਖਿਤਾਬ ਜਿੱਤਦਾ ਹੈ।
ਹੇਲੀ ਫਿਲਹਾਲ 22 ਸਾਲ ਦੀ ਹੈ। ਹੇਲੀ ਅਮਰੀਕਾ ਦੇ ਫਲੋਰੀਡਾ ਸ਼ਹਿਰ 'ਚ ਨਰਸਿੰਗ ਦੀ ਪੜ੍ਹਾਈ ਵੀ ਕਰ ਰਹੀ ਹੈ।
ਹੇਲੀ ਦਾ ਜਨਮ ਅਮਰੀਕਾ 'ਚ ਹੋਇਆ ਹੈ। ਉਨ੍ਹਾਂ ਦੇ ਇੰਸਟਾਗਰਾਮ 'ਤੇ 27 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ।
ਉਨ੍ਹਾਂ ਦਾ ਇੰਸਟਾਗਰਾਮ ਅਕਾਊਂਟ ਬੋਲਡ ਅਤੇ ਬਿਕਨੀ ਤਸਵੀਰਾਂ ਨਾਲ ਭਰਿਆ ਹੋਇਆ ਹੈ।