ਲਾਸ ਏਂਜਲਸ- ਸੁਪਰਮਾਡਲ ਰੋਜ਼ੀ ਹੰਟਿਗਟਨ-ਵ੍ਹਾਈਟਲੀ ਦੀ ਜ਼ਿੰਦਗੀ ਉਦੋਂ ਵਾਲਾਂ ਦੀ ਰੰਗਤ ਨਾਲ ਖਰਾਬ ਹੋ ਗਈ, ਜਦੋਂ ਉਸ ਨੇ ਰੰਗਾਂ ਨਾਲ ਵਾਲਾਂ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ। ਖਬਰਾਂ ਮੁਤਾਬਕ 28 ਸਾਲਾ ਰੋਜ਼ੀ ਜਦੋਂ ਬੱਚੀ ਸੀ ਤਾਂ ਆਪਣੇ ਵਾਲਾਂ ਨੂੰ ਰੰਗਨ ਲਈ ਬੇਤਾਬ ਸੀ ਪਰ ਉਸ ਦਾ ਇਹ ਫੈਸਲਾ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਿਤ ਹੋਇਆ।
ਰੋਜ਼ੀ ਨੇ ਦੱਸਿਆ, 'ਜਦੋਂ ਮੈਂ 14 ਸਾਲ ਦੀ ਸੀ, ਮੈਂ ਜ਼ਿਦ ਕਰਕੇ ਆਪਣੀ ਮਾਂ ਕੋਲੋਂ ਵਾਲਾਂ ਨੂੰ ਕਰਨ ਵਾਲੇ ਰੰਗ ਤੇ ਬਰੱਸ਼ ਦੀ ਖਰੀਦਦਾਰੀ ਕਰਵਾਈ ਪਰ ਮੇਰੇ 'ਤੇ ਇਸ ਦਾ ਉਲਟਾ ਅਸਰ ਹੋਇਆ ਤੇ ਮੈਨੂੰ ਯਾਦ ਹੈ ਕਿ ਮੈਂ ਬਾਥਰੂਮ ਦੇ ਫਰਸ਼ 'ਤੇ ਲੇਟਦਿਆਂ ਆਪਣੀ ਮਾਂ 'ਤੇ ਗੁੱਸਾ ਕੱਢ ਰਹੀ ਸੀ ਕਿ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ।'
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।