ਮੁੰਬਈ- ਅਦਾਕਾਰਾ ਸ਼ਰਧਾ ਕਪੂਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਹਾਫ ਗਰਲਫ੍ਰੈਂਡ' ਦੀ ਸ਼ੂਟਿੰਗ 'ਚ ਰੁਝੀ ਹੋਈ ਹੈ। ਫ਼ਿਲਮ ਦੀ 'ਆਨ ਲੋਕੈਸ਼ਨ ਸ਼ੂਟ' ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਮਸ਼ਹੂਰ ਲੇਖਕ ਚੇਤਨ ਭਗਤ ਦੇ ਨਾਵਲ 'ਹਾਫ ਗਰਲਫ੍ਰੈਂਡ' 'ਤੇ ਆਧਾਰਿਤ ਹੈ।
ਇਸ ਫ਼ਿਲਮ 'ਚ ਸ਼ਰਧਾ ਕਪੂਰ ਦੇ ਅਪੋਜ਼ਿਟ ਅਰਜੁਨ ਕਪੂਰ ਹਨ। ਇਸ ਫ਼ਿਲਮ ਦੇ ਡਾਇਰੈਕਟਰ ਮੋਹਿਤ ਸੂਰੀ ਹਨ। ਫ਼ਿਲਮ 'ਹਾਫ ਗਰਲਫ੍ਰੈਂਡ' ਅਗਲੇ ਸਾਲ 17 ਮਈ ਨੂੰ ਰਿਲੀਜ਼ ਹੋਵੇਗੀ।