FacebookTwitterg+Mail

ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਹੋਇਆ ਅੰਤਿਮ ਸੰਸਕਾਰ

hans raj hans mother ajit kaur death
06 December, 2019 05:17:55 PM

ਜਲੰਧਰ (ਬਿਊਰੋ) — ਪ੍ਰਸਿੱਧ ਸੂਫੀ ਗਾਇਕ ਤੇ ਭਾਜਪਾ ਸਾਂਸਦ ਹੰਸ ਰਾਜ ਹੰਸ ਦੇ ਮਾਤਾ ਅਜੀਤ ਕੌਰ ਦਾ ਬੀਤੀ 4 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਹੰਸ ਰਾਜ ਹੰਸ ਨੇ ਆਪਣੀ ਮਾਤਾ ਅਜੀਤ ਕੌਰ ਦੇ ਦਿਹਾਂਤ ਦੀ ਦੁੱਖ ਭਰੀ ਗੱਲ ਦੀ ਪੁਸ਼ਟੀ ਆਪਣੇ ਟਵੀਟ ਰਾਹੀਂ ਕੀਤੀ ਸੀ। ਹੰਸ ਰਾਜ ਹੰਸ ਦੀ ਮਾਤਾ ਦਾ ਸੰਸਕਾਰ ਅੱਜ ਦੁਪਹਿਰ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਸਫੀਪੁਰ ਵਿਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਰਾਜਨੀਤਿਕ ਤੇ ਸੰਗੀਤ ਜਗਤ ਦੀਆਂ ਕਈ ਹਸਤੀਆਂ ਮੌਜ਼ੂਦ ਰਹੀਆਂ।
Punjabi Bollywood Tadka
ਤੁਹਾਨੂੰ ਦੱਸ ਦੇਈਏ ਕਿ ਹੰਸ ਰਾਜ ਹੰਸ ਦੀ ਮਾਤਾ ਅਜੀਤ ਕੌਰ ਦਾ ਇਸ ਅਚਨਚੇਤ ਦਿਹਾਂਤ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Punjabi Bollywood Tadka
 


Tags: Hans Raj HansMotherAjit KaurDeathPunjabi Singer

About The Author

manju bala

manju bala is content editor at Punjab Kesari