ਮੁੰਬਈ (ਬਿਊਰੋ)— ਫਿਲਮਕਾਰ ਹੰਸਲ ਮਹਿਤਾ ਦੀ ਫਿਲਮ 'ਓਮੇਰਟਾ' ਨੂੰ ਸੈਂਸਰ ਬੋਰਡ ਵਲੋਂ ਸਰਟੀਫਿਕੇਟ ਮਿਲਣ ਤੋਂ ਬਾਅਦ ਹੁਣ ਫਿਲਮ ਰਿਲੀਜ਼ ਲਈ ਤਿਆਰ ਹੈ। ਐਤਵਾਰ ਨੂੰ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਦੌਰਾਨ ਹੰਸਲ ਮਹਿਤਾ ਨੇ ਆਪਣਾ 50ਵਾਂ ਜਨਮਦਿਨ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ।
ਇਸ ਸਕ੍ਰੀਨਿੰਗ ਲਈ ਫਿਲਮਕਾਰ ਹੰਸਲ ਮਹਿਤਾ ਆਟੋ ਰਿਕਸ਼ਾ 'ਚ ਸਵਾਰ ਹੋ ਕੇ ਪਹੁੰਚੇ। ਹੰਸਲ ਮਹਿਤਾ ਤੋਂ ਇਲਾਵਾ ਫਿਲਮ ਦੀ ਸਕ੍ਰੀਨਿੰਗ 'ਤੇ ਕਈ ਸਿਤਾਰੇ ਪਹੁੰਚੇ, ਜਿਸ 'ਚ ਸਭ ਤੋਂ ਪਹਿਲਾ ਨਜ਼ਰ ਆਈ ਸਿਆਮੀ ਖੇਰ। ਸਿਆਮੀ ਟ੍ਰਡੀਸ਼ਨਲ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਉੱਥੇ ਹੀ ਬਾਲੀਵੁੱਡ ਅਤੇ ਸਾਊਥ ਫਿਲਮਾਂ 'ਚ ਪਛਾਣ ਬਣਾ ਚੁੱਕੀ ਰਕੁਲਪ੍ਰੀਤ ਇਸ ਸਕ੍ਰੀਨਿੰਗ 'ਤੇ ਨਜ਼ਰ ਆਈ।
ਨੀਤੂ ਚੰਦਰਾ
ਭੂਮੀ ਪੇਂਡਨੇਕਰ, ਹੰਸਲ ਮਹਿਤਾ, ਰਾਜਕੁਮਾਰ ਰਾਓ
ਭੂਮੀ ਪੇਂਡਨੇਕਰ
'ਦੰਗਲ' ਦੇ ਨਿਰਦੇਸ਼ਕ ਨਿਤੇਸ਼ ਤਿਵਾਰ ਆਪਣੀ ਪਤਨੀ ਨਾਲ ਪਹੁੰਚੇ ਸਨ।
ਅਭਿਨੇਤਾ ਅਨੂਪ ਸੋਨੀ
ਨਿਰਦੇਸ਼ਕ ਮਧੁਰ ਭੰਡਾਰਕਰ