FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹਰਫ ਚੀਮਾ ਦਾ ਪ੍ਰੀਵੈਡਿੰਗ ਫੋਟੋਸ਼ੂਟ (ਵੀਡੀਓ)

harf cheema pre wedding video
08 March, 2019 09:40:59 AM

ਜਲੰਧਰ (ਬਿਊਰੋ) : ਵਿਆਹ ਤੋਂ ਪਹਿਲਾਂ ਪ੍ਰੀਵੈਡਿੰਗ ਸ਼ੂਟ ਜ਼ਰੂਰ ਕਰਵਾਉਣਾ ਅੱਜ ਕੱਲ ਦੇ ਦੌਰ 'ਚ ਜ਼ੂਰਰੀ ਹੋ ਗਿਆ ਹੈ। ਇਸ ਨੂੰ ਵੀ ਵਿਆਹ ਦਾ ਹੀ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ 'ਚ ਸਾਡੇ ਪੰਜਾਬੀ ਕਲਾਕਾਰ ਵੀ ਪਿੱਛੇ ਨਹੀਂ ਰਹਿੰਦੇ ਹਨ। ਬੀਤੇ ਕੁਝ ਹਫਤੇ ਪਹਿਲਾ ਹੀ ਹਰਫ ਚੀਮਾ ਤੇ ਜੈਸਮੀਨ ਵਿਆਹ ਦੇ ਬੰਧਨ 'ਚ ਬੱਝੇ ਹਨ। ਇਸ ਕਿਊਟ ਜੋੜੀ ਦਾ ਪ੍ਰੀਵੈਂਡਿੰਗ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਇਹ ਜੋੜੀ ਕਾਫੀ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਲੋਕਾਂ ਵਲੋਂ ਹਰਫ ਚੀਮਾ ਦੇ ਇਸ ਫੋਟੋਸ਼ੂਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

   ਹਰਫ ਚੀਮਾ ਅਤੇ ਜੈਸਮੀਨ ਦੀ ਪ੍ਰੀਵੈਡਿੰਗ ਫੋਟੋਸ਼ੂਟ ਪਿਕਸ 

 

 
 
 
 
 
 
 
 
 
 
 
 
 

Pre wedding Part 2♥️#harjascheema video by @cheema.photography dramatic work !!

A post shared by JASMINE HARF CHEEMA (@jasminekahlon37) on Feb 26, 2019 at 7:59am PST

   ਹਰਫ਼ ਚੀਮਾ 25 ਫਰਵਰੀ ਨੂੰ ਬੱਝਣਗੇ ਵਿਆਹ ਦੇ ਬੰਧਨ 'ਚ 

ਦੱਸ ਦਈਏ ਕਿ ਇਸ ਵੀਡੀਓ ਸ਼ੂਟ ਦੌਰਾਨ ਹਰਫ ਚੀਮਾ ਤੇ ਜੈਸਮੀਨ ਪੰਜਾਬੀ ਅਤੇ ਵੈਸਟਨ ਲੁੱਕ 'ਚ ਨਜ਼ਰ ਆ ਰਹੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਪੰਜਾਬੀ ਗਾਇਕ ਜੱਸ ਮਾਣਕ ਦਾ ਗੀਤ 'ਵਿਆਹ' ਨੂੰ ਬਹੁਤ ਹੀ ਖੂਬਸੂਰਤੀ ਨਾਲ ਹਰਫ ਚੀਮਾ ਤੇ ਜੈਸਮੀਨ 'ਤੇ ਫਿਲਮਾਇਆ ਗਿਆ ਹੈ।

 

 
 
 
 
 
 
 
 
 
 
 
 
 

Pre wedding shoot#harjascheema♥️ Part 1

A post shared by JASMINE HARF CHEEMA (@jasminekahlon37) on Feb 26, 2019 at 5:16am PST


Tags: Punjabi SingerHarf CheemaPre WeddingPollywood KhabarVideo ViralSocial MediaPunjabi SingerPunjabi Film Starsਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.