FacebookTwitterg+Mail

ਫਿਲਮ 'ਹਰਜੀਤਾ' ਦੇ ਨੈਸ਼ਨਲ ਐਵਾਰਡ ਜਿੱਤਣ 'ਤੇ ਭਾਵੁਕ ਹੋਏ ਹਾਕੀ ਖਿਡਾਰੀ ਹਰਜੀਤ ਸਿੰਘ

harjeet singh 66th national film awards
11 August, 2019 02:35:44 PM

ਜਲੰਧਰ(ਬਿਊਰੋ)— ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫਿਲਮ 'ਹਰਜੀਤਾ' ਨੂੰ ਹਾਲ ਹੀ 'ਚ 66ਵੇਂ ਨੈਸ਼ਨਲ ਫਿਲਮ ਐਵਾਰਡ 'ਚ ਬੈਸਟ ਫਿਲਮ ਐਵਾਰਡ ਮਿਲਿਆ। ਜਿਸ ਤੋਂ ਬਾਅਦ ਪੰਜਾਬੀ ਫਿਲਮੀ ਇੰਡਸਟਰੀ ਦੇ ਗਲਿਆਰਿਆਂ 'ਚ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ। ਜਿੱਥੇ ਇਸ ਫਿਲਮ ਨੂੰ ਲੈ ਕੇ ਐਮੀ ਵਿਰਕ ਤੋਂ ਲੈ ਕੇ ਜਗਦੀਪ ਸਿੱਧੂ ਨੇ ਹੋਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉੱਥੇ ਹੀ  ਹਾਕੀ ਖਿਡਾਰੀ ਹਰਜੀਤ ਸਿੰਘ ਨੇ ਵੀ ਆਪਣੀ ਖੁਸ਼ੀ ਨੂੰ ਪੋਸਟ ਦੇ ਰਾਹੀਂ ਬਿਆਨ ਕੀਤਾ ਹੈ।

 
 
 
 
 
 
 
 
 
 
 
 
 
 

This is not a Film only This is my Life🎬 Main Bachpan to Hockey khedhna shuru kita jehra mainu pata vi Nahi c main ki Kar Reha .. Jado Mainu es Da asal matlab Samajh aaya Odo tak Hockey Khedna Meri Zindgi Ban Chuka c . Pehlan India Team layi Khedhna Fer Poori Team di Mehnat naal World Cup Jitna aje ehi ek supna lag reha c Jehda mai Lea zaroor c par jado poora hoya te oh supna hi lag reya c sirf os Khayal Vich hi c ke mainu eh pata Laga ke Mainu ek hor Safar mil gaya Jehda mai kade v nahi c Sochya , HARJEETA Meri Real life to Meri Reel Life es tarah lageya jive mainu rabb ne mera beet gaya Time Dekhan da mauka dita hove or Ajj os Film Nu National Award Milna enna hi kahaga Shukkar 🙏🏻🙏🏻🙏🏻 Thanks & Congratulations to Team HARJEETA @ammyvirk paji @jagdeepsidhu3 Paji , VIJAY KUMAR ARORA SIR @sawanrupowali @sameepranaut @iaasthagaur @harman_preet07 @harmanbrarofficial @honey.mattu @ramandeep8589 @irjrajan @sabbypurba @tarun89bedi & es Film da ek ek Member da te sare hi mainu pyar karan vale te es Film nu dekhan valeya da bot bot Dhanvaad🙏🏻🙏🏻🙏🏻 Thanks to my Parents, my Family , @hockeyindia ,my teammates all my Gurus ,my seniors , my juniors my fans ..💪🏻💪🏻💪🏻 H A R J E E T A 🏑 🏑

A post shared by harjeet Singh (@harjeethockey005) on Aug 9, 2019 at 6:49am PDT


ਉਨ੍ਹਾਂ ਨੇ ਤਸਵੀਰਾਂ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਭਾਵੁਕ ਹੁੰਦੇ ਹੋਏ ਲਿਖਿਆ ਹੈ, ''ਇਹ ਸਿਰਫ ਇਕ ਫਿਲਮ ਨਹੀਂ ਹੈ, ਮੇਰੀ ਜ਼ਿੰਦਗੀ ਹੈ।'' ਇਸ ਤੋਂ ਇਲਾਵਾ ਉਨ੍ਹਾਂ ਨੇ 'ਹਰਜੀਤਾ' ਫਿਲਮ ਦੀ ਪੂਰੀ ਟੀਮ ਦੇ ਲਈ ਲਿਖਿਆ ਹੈ, ''ਹਰਜੀਤਾ… ਮੇਰੀ ਰੀਅਲ ਜ਼ਿੰਦਗੀ ਤੋਂ ਮੇਰੀ ਰੀਲ ਲਾਈਫ…ਇਸ ਤਰ੍ਹਾਂ ਲੱਗਿਆ ਜਿਵੇਂ ਮੈਨੂੰ ਰੱਬ ਨੇ ਮੇਰਾ ਬੀਤ ਗਿਆ ਟਾਈਮ ਦੇਖਾਣ ਦਾ ਮੌਕਾ ਦਿੱਤਾ ਹੋਵੇ ਤੇ ਅੱਜ ਉਸ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਇੰਨਾ ਹੀ ਕਹਿਗਾ... ਸ਼ੁੱਕਰ.. ਧੰਨਵਾਦ ਤੇ ਮੁਬਾਰਕਾਂ 'ਹਰਜੀਤਾ' ਟੀਮ ਨੂੰ ਐਮੀ ਵਿਰਕ ਭਾਜੀ ਤੇ ਜਗਦੀਪ ਸਿੱਧੂ ਭਾਜੀ, ਵਿਜੇ ਕੁਮਾਰ ਅਰੋੜਾ ਸਰ ਤੇ ਹਰ ਕੋਈ ਸਖ਼ਸ਼ ਜਿਹੜਾ ਇਸ ਫਿਲਮ ਨਾਲ ਜੁੜਿਆ ਹੋਇਆ ਹੈ।''

 
 
 
 
 
 
 
 
 
 
 
 
 
 

@jagdeepsidhu3 bhra ne mainu aaah msg bhejeya c 18th may 2018 nu, Harjeeta film release aaale din, mere ajj v yaad aa oh feeel, bcs film didn’t work at boxoffice , te asin bahut jyada dukhi c , matlb bahut eeee jyada... then i got this msg from jaggi... fe main socheya manaaa hun taan ho gya kammm, agge challiye... fe lai k rabb da naam agge waddd ge... te ajj Saadi ohi film nu NATIONAL AWARD mileya... kehnde bahut waddi gall hundi eh milna... so ajj aaapa bahut khush aaa.... tuhade saareyan da bahut bahut thnku ... @vijaycam @sawanrupowali @rajsinghjhinger @harjeethockey005 @pankajtripathi__ ... love... WAHEGURU JI SARBAT DA BHALA KARAN

A post shared by Ammy Virk ( ਐਮੀ ਵਿਰਕ ) (@ammyvirk) on Aug 9, 2019 at 3:51am PDT


ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ 'ਚ ਐਮੀ ਵਿਰਕ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਨੇ ਕਾਫੀ ਮਿਹਨਤ ਕੀਤੀ ਸੀ। ਦੱਸ ਦਈਏ ਇਸ ਫਿਲਮ 'ਚ ਬੱਚੇ ਦਾ ਕਿਰਦਾਰ ਨਿਭਾਉਣ ਵਾਲੇ ਸਮੀਪ ਸਿੰਘ ਨੂੰ ਵੀ ਬੈਸਟ ਚਾਈਲਡ ਐਕਟਰ ਦਾ ਐਵਾਰਡ ਹਾਸਲ ਹੋਇਆ ਹੈ।


Tags: Harjeet Singh66th National Film AwardsInstagramAmmy VirkPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari