FacebookTwitterg+Mail

ਹਰਜੋਤ ਢਿੱਲੋਂ ਦਾ ਗੀਤ 'ਵਿਆਹ ਵਾਲੀ ਗੱਲ' ਨੂੰ ਇੰਟਰਨੈੱਟ 'ਤੇ 3 ਲੱਖ ਤੋਂ ਵੱਧ ਦੇਖਿਆ ਗਿਆ

02 February, 2017 03:04:06 PM
ਜਲੰਧਰ— ਪੰਜਾਬੀ ਗਾਇਕ ਹਰਜੋਤ ਢਿੱਲੋਂ ਅਤੇ ਜੋਤੀ ਗਿੱਲ ਦਾ ਹਾਲ ਹੀ 'ਚ ਨਵਾਂ ਗੀਤ ਖੂਬਸੂਰਤ 'ਵਿਆਹ ਵਾਲੀ ਗੱਲ' ਰਿਲੀਜ਼ ਹੋਇਆ। ਇਸ ਗਾਣੇ ਦੀ ਵੀਡੀਓ ਬਹੁਤ ਵਧੀਆ ਤਿਆਰ ਕੀਤੀ ਗਈ ਹੈ। ਖ਼ਬਰ ਲਿਖਣ ਜਾਣ ਤੱਕ ਇਸ ਗੀਤ ਨੂੰ ਯੂ-ਟਿਊਬ 'ਤੇ 5,577 ਤੋਂ ਵੱਧ ਦਰਸ਼ਕਾਂ ਵਲੋਂ ਦੇਖਿਆ ਗਿਆ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ ਇਕ ਦਿਨ ਵਿਚ ਦੇਖਿਆ। ਇਸ ਗੀਤ ਨੂੰ ਸੰਗੀਤ ਕੈਸ ਟ੍ਰੈਕਸ ਨੇ ਦਿੱਤਾ ਹੈ। ਇਸ ਦਾ ਵੀਡੀਓ ਅੰਕੁਰ ਚੌਧਰੀ ਅਤੇ ਨਿਰਮਾਣ ਜਗਜੀਤ ਪਾਲ ਸਿੰਘ ਦਾ ਹੈ।

Tags: Harjot Dhillon Jyoti GillViah Wali Galਹਰਜੋਤ ਢਿੱਲੋਂਵਿਆਹ ਵਾਲੀ ਗੱਲ