FacebookTwitterg+Mail

ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਦਰਬਾਰ ਸਾਹਿਬ ਨਤਮਸਤਕ ਹੋਏ ਦੀਪਿਕਾ-ਰਣਬੀਰ ਸਿੰਘ

15 November, 2019 03:53:13 PM

ਅੰਮ੍ਰਿਤਸਰ(ਸੁਮਿਤ)- ਬਾਲੀਵੁੱਡ ਦੇ ਮਸ਼ਹੂਰ ਸਟਾਰ ਰਣਵੀਰ ਸਿੰਘ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਬੀਤੇ ਦਿਨ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਰ ਭਗਵਾਨ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ।
Punjabi Bollywood Tadka
ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆ ਸਨ। ਇਸ ਤੋਂ ਬਾਅਦ ਇਹ ਜੋੜੀ ਅੱਜ ਸਵੇਰੇ ਤੜਕੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਮੱਥੇ ਟੇਕਣ ਲਈ ਪਹੁੰਚੇ ਹਨ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। 
Punjabi Bollywood Tadka
ਇੱਥੇ ਵੀ ਦੋਵੇਂ ਹਮੇਸ਼ਾ ਦੀ ਤਰ੍ਰਾਂ ਪਿਆਰੇ ਅਤੇ ਪ੍ਰਫੈਕਟ ਨਜ਼ਰ ਆਏ। ਇਸ ਦੌਰਾਨ ਦੀਪਿਕਾ ਸੂਟ ਤੇ ਰਣਵੀਰ ਨੇ  ਕੁਰਤਾ ਪਜ਼ਾਮਾ ਪਹਿਨੇ ਨਜ਼ਰ ਆਏ। ਦੱਸ ਦੇਈਏ ਕਿ ਦੀਪਿਕਾ ਤੇ ਰਣਵੀਰ ਨੇ ਇਕ-ਦੂਜੇ ਨੂੰ ਛੇ ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕਰਵਾਇਆ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Harmandir SahibMarriage AnniversaryRanveer SinghDeepika Padukone

About The Author

manju bala

manju bala is content editor at Punjab Kesari