FacebookTwitterg+Mail

ਹਾਰਵੇ ਵੇਨਸਟੇਨ ਨਾਲ ਸਬੰਧਤ ਪੂਰਾ ਮਾਮਲਾ ਮੰਦਭਾਗਾ : ਵੁਡੀ ਏਲਨ

harvey weinstein
17 October, 2017 09:20:45 AM

ਲੰਡਨ(ਭਾਸ਼ਾ)— ਸੀਨੀਅਰ ਫਿਲਮਕਾਰ ਵੁਡੀ ਏਲਨ ਨੇ ਕਿਹਾ ਕਿ ਹਾਰਵੇ ਵੇਨਸਟੇਨ ਨੇ ਜਿਨ੍ਹਾਂ ਔਰਤਾਂ ਦਾ ਸੈਕਸ ਸ਼ੋਸ਼ਣ ਕੀਤਾ, ਉਨ੍ਹਾਂ ਲਈ ਅਤੇ ਵੇਨਸਟੇਨ ਲਈ ਵੀ ਬਹੁਤ ਦੁੱਖ ਮਹਿਸੂਸ ਹੋ ਰਿਹਾ ਹੈ। ਨਿਰਮਾਤਾ ਵੇਨਸਟੇਨ 'ਤੇ ਲੱਗੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਬਾਰੇ ਏਲਨ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਕੋਈ ਵੀ ਉਨ੍ਹਾਂ ਕੋਲ ਗੰਭੀਰਤਾ ਨਾਲ ਨਹੀਂ ਆਇਆ, ਕਿਉਂਕਿ ਅਖੀਰ ਵਿਚ ਹਰ ਕਿਸੇ ਦੀ ਦਿਲਚਸਪੀ ਆਪਣੀ ਫਿਲਮ ਬਣਾਉਣ ਵਿਚ ਹੀ ਰਹਿੰਦੀ ਹੈ। ਉਸਨੇ ਕਿਹਾ ਕਿ ਹਾਰਵੇ ਵੇਨਸਟੇਨ ਵਾਲਾ ਮਾਮਲਾ ਇਸ ਨਾਲ ਜੁੜੇ ਸਾਰੇ ਲੋਕਾਂ ਲਈ ਦੁੱਖ ਭਰਿਆ ਰਿਹਾ।


Tags: Harvey weinsteinHollwood producerWoody Allenਵੁਡੀ ਏਲਨ ਹਾਰਵੇ ਵੇਨਸਟੇਨ