ਮੁੰਬਈ— ਬਾਲੀਵੁੱਡ ਤੇ ਹਾਲੀਵੁੱਡ ਇੰਡਸਟਰੀ 'ਚ ਨਿਊਡ ਜਾਂ ਟਾਪਲੈੱਸ ਹੋ ਕੇ ਫੋਟੋਸ਼ੂਟ ਕਰਵਾਉਣ ਦਾ ਰੁਝਾਨ ਹੀ ਚੱਲ ਪਿਆ ਹੈ। ਅਜਿਹਾ ਕਈ ਵਾਰ ਅਦਾਕਾਰਾਂ ਫੇਮਸ ਹੋਣ ਲਈ ਕਰਦੀਆਂ ਹਨ।
ਅਜਿਹੇ ਹੀ ਕਾਰਨਾਮੇ 'ਚ ਹੈਦੀ ਕਲਮ ਦਾ ਵੀ ਨਾਂ ਜੁੜ ਚੁੱਕਾ ਹੈ। ਹੈਦੀ ਕਮਲ ਇਕ ਸਫਲ ਮਾਡਲ ਹੈ।
ਹੈਦੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਿਊਡ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਤੋਂ ਇਲਾਵਾ ਉਸ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ 'ਚ ਖੁੱਲ੍ਹੇਆਮ ਸ਼ਾਵਰ ਹੇਠਾ ਨਹਾਉਂਦੀ ਨਜ਼ਰ ਆ ਰਹੀ ਹੈ।
ਹੈਦੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।
ਇਸ ਵੀਡੀਓ ਨੇ ਤਾਂ ਸੋਸ਼ਲ ਸਾਈਟ 'ਤੇ ਸਨਸਨੀ ਮਚਾਅ ਦਿੱਤੀ ਹੈ।
ਇਸ ਤੋਂ ਪਹਿਲਾ ਵੀ ਹੈਦੀ ਅਜਿਹੀਆਂ ਹਰਕਤਾਂ ਕਰ ਚੁੱਕੀ ਹੈ।