FacebookTwitterg+Mail

B'day pics: ਸੱਸ ਦੀ ਜਨਮਦਿਨ ਪਾਰਟੀ 'ਚ ਸਲਮਾਨ ਦੀ ਸਾਬਕਾ ਭਾਬੀ ਤੇ ਪ੍ਰੇਮਿਕਾ ਦਾ ਦਿਖਿਆ ਹੌਟ ਅੰਦਾਜ਼

helen birthday party
23 November, 2017 04:05:52 PM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਂਦਰਾ ਦੇ ਇਕ ਮਸ਼ਹੂਰ ਹੋਟਲ 'ਚ ਸਲਮਾਨ ਖਾਨ ਦੀ ਮਤਰਈ ਮਾਂ ਹੇਲਨ ਦੇ 79ਵੇਂ ਜਨਮਦਿਨ ਦੀ ਪਾਰਟੀ ਹੋਸਟ ਕੀਤੀ ਗਈ, ਜਿਸ 'ਚ ਸਲਮਾਨ ਖਾਨ ਦੀ ਪ੍ਰੇਮਿਕਾ ਯੂਲੀਆ ਵੰਤੂਰ ਵੀ ਨਜ਼ਰ ਆਈ।

Punjabi Bollywood Tadka

ਇਸ ਦੌਰਾਨ ਯੂਲੀਆ ਬਲੈਕ ਕਲਰ ਦੀ ਪੈਂਸਿਲ ਸ਼ੇਪ ਸ਼ਾਰਟ ਡਰੈੱਸ, ਕਰਲ ਹੇਅਰ ਸਟਾਈਲ ਐਂਡ ਰੈੱਡ ਲਿਪਸਟਿਕ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਹੇਲਨ ਦੀ ਜਨਮਦਿਨ ਪਾਰਟੀ 'ਚ ਮਲਾਇਕਾ ਅਰੋੜਾ ਵੀ ਨਜ਼ਰ ਆਈ। ਉਹ ਇਸ ਦੌਰਾਨ ਵ੍ਹਾਈਟ ਟਾਪ ਐਂਡ ਜੈਕੇਟ ਨਾਲ ਲਾਈਟ ਕਲਰ ਦੀ ਜੀਨਸ ਪਹਿਨੇ ਦਿਖੀ।

Punjabi Bollywood Tadka

ਮਲਾਇਕਾ ਨਾਲ ਉਨ੍ਹਾਂ ਦੀ ਮਾਤਾ-ਪਿਤਾ ਵੀ ਨਜ਼ਰ ਆਏ।

Punjabi Bollywood Tadka

ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਇਸ ਪਾਰਟੀ 'ਚ ਅਰਪਿਤਾ ਵੀ ਬੇਟੇ ਆਹਿਲ ਨਾਲ, ਸਲਮਾ ਖਾਨ, ਸਲੀਮ ਖਾਨ, ਸੋਹੇਲ ਖਾਨ, ਅਲਵੀਰਾ ਅਗਨੀਹੋਤਰੀ, ਅਤੁੱਲ ਅਗਨੀਹੋਤਰੀ, ਫੈਸ਼ਨ ਡਿਜ਼ਾਈਨਰ ਐਸ਼ਲੇ ਰੇਬੇਲੋ ਆਉਣ ਦੀ ਸ਼ਿਰਕਤ ਕੀਤੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Salman khanHelenBirthdayMalaika AroraIulia Vânturਸਲਮਾਨ ਖਾਨ ਹੇਲਨ