FacebookTwitterg+Mail

ਈਵੈਂਟ ਦੌਰਾਨ ਜਾਨਹਵੀ ਨੇ ਦਿਖਾਈਆਂ ਦਿਲਕਸ਼ ਅਦਾਵਾਂ, ਦੇਖੋ ਤਸਵੀਰਾਂ

hello hall of fame awards 2019
18 March, 2019 12:57:26 PM

ਜਲੰਧਰ(ਬਿਊਰੋ)— ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਜਾਨਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਜਾਨਹਵੀ ਕਪੂਰ ਹੈਲੋ ਹਾਲ ਆਫ ਫੇਮ ਐਵਾਰਡਸ 'ਚ ਪਹੁੰਚੀ, ਇੱਥੇ ਉਨ੍ਹਾਂ ਦਾ ਬਿਲਕੁੱਲ ਵੱਖਰਾ ਲੁੱਕ ਨਜ਼ਰ ਆਇਆ।
Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ
ਇਸ ਤਰ੍ਹਾਂ ਦੇ ਲੁੱਕ 'ਚ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ। ਇਸ ਐਵਾਰਡ ਸ਼ੋਅ ਲਈ ਜਾਨਹਵੀ ਨੇ ਹੇਅਰ ਸਟਾਈਲ ਤੋਂ ਲੈ ਕੇ ਮੇਕਅੱਪ ਅਤੇ ਆਉਟਫਿੱਟ ਤੱਕ ਆਪਣੇ ਪੂਰੇ ਲੁੱਕ ਨੂੰ ਬੋਲਡ ਰੱਖਿਆ। 
Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ
ਹਾਲ ਹੀ 'ਚ ਜਾਨਹਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਇਵੈਂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ
ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ
ਦੱਸ ਦੇਈਏ ਕਿ ਜਾਨਹਵੀ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਕਾਰਗਿਲ ਗਰਲ' ਦੀ ਤਿਆਰੀ 'ਚ ਰੁੱਝੀ ਹੋਈ ਹੈ।

Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ
Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ

Punjabi Bollywood Tadka,Janhvi Kapoor image hd photo download,ਜਾਨਹਵੀ ਕਪੂਰ ਇਮੇਜ਼ ਐਚਡੀ ਫੋਟੋ ਡਾਊਨਲੋਡ

Tags: Hello Hall of Fame Awards 2019Red CarpetJanhvi KapoorInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.