FacebookTwitterg+Mail

ਬਾਲੀਵੁੱਡ ਦੀ ਡਰੀਮ ਗਰਲ ਨੂੰ ਸੁੰਦਰਤਾ ਦੀ ਮੂਰਤ ਮੰਨਦੀ ਹੈ ਅਦਾਕਾਰਾ ਤੱਬੂ

hema malini
13 November, 2017 12:53:27 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਤੱਬੂ ਡਰੀਮ ਗਰਲ ਹੇਮਾ ਮਾਲਿਨੀ ਨੂੰ ਸੁੰਦਰਤਾ ਦੀ ਮੂਰਤੀ ਮੰਨਦੀ ਹੈ। ਤੱਬੂ ਦਾ ਕਹਿਣਾ ਹੈ ਕਿ ਚੰਗੀ ਚਮੜੀ ਨਾਲ ਆਤਮ-ਵਿਸ਼ਵਾਸ ਆਉਂਦਾ ਹੈ। ਮੇਰੀ ਮਾਂ ਬਚਪਨ ਤੋਂ ਹੀ ਸਹੀ ਖਾਣ-ਪੀਣ ਦੇ ਮਹੱਤਵ 'ਤੇ ਜ਼ੋਰ ਦਿੰਦੀ ਸੀ। ਉਸ ਨੇ ਕਿਹਾ ਕਿ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦੀ ਹਾਂ ਤਾਂ ਮੈਂ ਖੁਦ ਨੂੰ ਉਨ੍ਹਾਂ ਨੂੰ ਦੇਖਣ ਤੋਂ ਰੋਕ ਨਹੀਂ ਪਾਉਂਦੀ। ਉਨ੍ਹਾਂ ਦੀ ਚਮੜੀ ਹਮੇਸ਼ਾ ਚਮਕਦੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਗੋਲਮਾਲ ਅਗੇਨ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਕਾਫੀ ਧਮਾਲ ਮਚਾ ਰਹੀ ਹੈ। ਘਰੇਲੂ ਬਾਕਸ ਆਫਿਸ 'ਤੇ ਫਿਲਮ ਕਮਾਈ ਦੇ ਮਾਮਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਚਾਰ ਦਿਨਾਂ 'ਚ ਹੀ ਫਿਲਮ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਸੀ। ਇਸ ਫਿਲਮ 'ਚ ਅਜੇ ਦੇਵਗਨ ਨਾਲ ਤੱਬੂ ਮੁੱਖ ਭੂਮਿਕਾ 'ਚ ਨਜ਼ਰ ਆਈ।

Punjabi Bollywood Tadka


Tags: Hema MaliniUltimate BeautyDream GirlTabuGolmaal AgainAjay Devganਹੇਮਾ ਮਾਲਿਨੀ ਤੱਬੂਡਰੀਮ ਗਰਲ