FacebookTwitterg+Mail

ਜਨਮਦਿਨ ਮੌਕੇ ਦੇਖੋ 'ਡ੍ਰੀਮ ਗਰਲ' ਹੇਮਾ ਮਾਲਿਨੀ ਦੀਆਂ ਅਣਦੇਖੀਆਂ ਤੇ ਦਿਲਚਸਪ ਤਸਵੀਰਾਂ

hema malini rare photos
16 October, 2018 12:51:26 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਕਈ ਹਸੀਨ ਅਭਿਨੇਤਰੀਆਂ ਆਈਆਂ ਅਤੇ ਗਈਆਂ ਪਰ ਕੋਈ ਵੀ ਅੱਜਤਕ 'ਡ੍ਰੀਮ ਗਰਲ' ਦੀ ਜਗ੍ਹਾ ਨਹੀਂ ਲੈ ਸਕੀ।

Punjabi Bollywood Tadka

ਅੱਜ ਭਾਵ 16 ਅਕਤੂਬਰ ਹੇਮਾ ਮਾਲਿਨੀ ਦਾ 70ਵਾਂ ਜਨਮਦਿਨ ਹੈ।

Punjabi Bollywood Tadka

ਜ਼ਿੰਦਗੀ ਦੇ ਇਸ ਇਸ ਪੜਾਅ 'ਤੇ ਪਹੁੰਚਣ 'ਤੇ ਵੀ ਉਨ੍ਹਾਂ ਦਾ ਸਟਾਰਡਮ ਘੱਟ ਹੁੰਦਾ ਨਜ਼ਰ ਨਹੀਂ ਆਉਂਦਾ।

Punjabi Bollywood Tadka

ਹੇਮਾ ਮਾਲਿਨੀ ਲਈ ਵੀ ਇਸ ਮੁਕਾਮ ਤੱਕ ਪਹੁੰਚਣਾ ਸੌਖਾ ਨਹੀਂ ਸੀ।

Punjabi Bollywood Tadka

ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਹੇਮਾ ਮਾਲਿਨੀ ਦੀਆਂ ਕੁਝ ਦਿਲਚਸਪ ਤੇ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਉਨ੍ਹਾਂ ਦੇ ਖੂਬਸੂਰਤ ਫਿਲਮੀ ਕਰੀਅਰ ਨੂੰ ਬਿਆਨ ਕਰਦੀਆਂ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Rare PhotosBirthday Hema MaliniDream GirlBollywood Celebrity

Edited By

Chanda Verma

Chanda Verma is News Editor at Jagbani.