FacebookTwitterg+Mail

ਟੀ. ਵੀ. ਦੀਆਂ ਇਹ ਅਦਾਕਾਰਾਂ ਕਰ ਰਹੀਆਂ ਹਨ ਖੂਬ ਮਸਤੀ, ਸ਼ੇਅਰ ਕੀਤੀਆਂ ਇਹ ਬੋਲਡ ਤਸਵੀਰਾਂ

    1/8
16 January, 2017 11:44:13 AM
ਮੁੰਬਈ— ਪਿਛਲੇ ਦਿਨਾਂ 'ਚ ਟੀ. ਵੀ. ਸੀਰੀਅਲ 'ਕੁਮਕੁਮ ਭਾਗਿਆ', 'ਜਮਾਈ ਰਾਜਾ' ਅਤੇ ਦੂਜੇ ਟੀ. ਵੀ. ਸ਼ੋਅ ਦੇ ਸਿਤਾਰੇ ਵੋਕੇਸ਼ਨ 'ਤੇ ਗਏ ਸੀ। ਅਭਿਨੇਤਰੀ ਸ੍ਰਿਸ਼ਟੀ ਝਾਅ ਅਤੇ ਚਾਰੂ ਮਹਿਰਾ ਦੀਆਂ ਬਿਕਨੀ ਤਸਵੀਰਾਂ ਸਾਹਮਣੇ ਆਈਆਂ ਸੀ। ਹੁਣ ਟੀ. ਵੀ. ਸ਼ੋਅ 'ਕੂਟੰਮਭ' ਦੀ ਅਭਿਨੇਤਰੀ ਹਿਮਾਂਸ਼ੀ ਚੌਧਰੀ, ਤੇਲਗੂ ਅਭਿਨੇਤਰੀ ਮਧੁਰਿਮਾ ਤੁਲੀ ਅਤੇ 'ਸਰਸਵਤੀਚੰਦਰ' ਦੀ ਮਸ਼ਹੂਰ ਸ਼ੀਨੀ ਦੋਸ਼ੀ ਦੇ ਵੋਕੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਮਾਂਸ਼ੀ, ਮਧੁਰਿਮਾ ਅਤੇ ਸ਼ੀਨੀ ਬਿਕਨੀ 'ਚ ਕਾਫੀ ਬੋਲਡ ਅਵਤਾਰ 'ਚ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ੀਨੀ ਨੇ ਸਾਲ 2003 'ਚ ਟੀ. ਵੀ. ਸੀਰੀਅਲ 'ਸਰਸਵਤੀਚੰਦਰ' ਨਾਲ ਡੈਬਿਊ ਕੀਤਾ ਸੀ। ਸ਼ੋਅ 'ਚ ਸ਼ੀਨੀ ਨੇ ਕੁਸੁਮ ਵਿਆਸ ਦਾ ਕਿਰਦਾਰ ਨਿਭਾਇਆ ਸੀ। ਮਧੁਰਿਮਾ ਟੀ. ਵੀ. ਸ਼ੋਅ 'ਕੁਮਕੁਮ ਭਾਗਿਆ', 'ਝਾਂਸੀ ਕੀ ਰਾਣੀ- ਗਾਇਤਰੀ', 'ਸ਼੍ਰੀ', 'ਕਸਤੁਰੀ- ਤਨੂੰ', 'ਰੰਗ ਬਦਲਤੀ ਅੋਢਨੀ' ਵਰਗੇ ਸੀਰੀਅਲਸ 'ਚ ਕੰਮ ਕਰ ਚੁੱਕੀ ਹੈ।

Tags: ਹਿਮਾਂਸ਼ੀ ਚੌਧਰੀਮਧੁਰਿਮਾ ਤੁਲੀਸ਼ੀਨੀ ਦੋਸ਼ੀHimanshi Chaudhary madhurima Tuli Sr guiltyਬੋਲਡ ਤਸਵੀਰਾਂ