FacebookTwitterg+Mail

ਹਿਮਾਂਸ਼ੀ-ਸ਼ਹਿਨਾਜ਼ ਦੀ ਲੜਾਈ 'ਤੇ ਮੁੱਖ ਮੰਤਰੀ ਦਾ ਵੱਡਾ ਬਿਆਨ

himanshi khurana and shehnaz kaur gill
25 January, 2019 10:41:32 AM

ਜਲੰਧਰ (ਬਿਊਰੋ) : ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਲੜਾਈ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਸ਼ੈਰੀ ਮਾਨ ਤੋਂ ਬਾਅਦ ਵਾਇਰਲ ਸਟਾਰ ਯਾਨੀ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਹਿਮਾਂਸ਼ੀ ਤੇ ਸ਼ਹਿਨਾਜ਼ ਨੂੰ ਨਸੀਹਤ ਦਿੱਤੀ ਹੈ। ਮੁੱਖ ਮੰਤਰੀ ਨੇ ਹਿਮਾਂਸ਼ੀ ਤੇ ਸ਼ਹਿਨਾਜ਼ ਨੂੰ ਬੇਨਤੀ ਕੀਤੀ ਹੈ, ''ਤੁਸੀਂ ਦੋਵੇਂ ਬੀਬੀਆਂ ਬਹੁਤ ਵਧੀਆਂ ਹੋ। ਮਿਊਜ਼ਿਕ ਇੰਡਸਟਰੀ 'ਚ ਚੰਗਾ ਕੰਮ ਕਰ ਰਹੀਆਂ ਹੋ। ਤੁਸੀਂ ਆਪਸ 'ਚ ਇਸ ਤਰ੍ਹਾਂ ਨਾਲ ਲੜੋ...।''

  ਸ਼ਹਿਨਾਜ਼ ਗਿੱਲ ਨੇ ਧਮਕ ਬੇਸ ਵਾਲੇ ਮੁੱਖ ਮੰਤਰੀ ਨੂੰ ਚੁਣਿਆ ਲਾਈਫ ਪਾਰਟਨਰ 

ਦੱਸਣਯੋਗ ਹੈ ਕਿ ਪਿੱਛੇ ਜਿਹੇ ਇਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ 'ਚ ਸ਼ਹਿਨਾਜ਼ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਉਹ ਕਿਸ ਨੂੰ ਆਪਣਾ ਲਾਈਫ ਪਾਰਟਨਰ ਚੁਣਨਾ ਚਾਹੁੰਦੀ ਹੈ। ਇਸ ਸਵਾਲ ਦੇ ਜਵਾਬ 'ਚ ਸ਼ਹਿਨਾਜ਼ ਨੇ ਧਮਕ ਬੇਸ ਵਾਲੇ ਮੁੱਖ ਮੰਤਰੀ ਦਾ ਨਾਂ ਲਿਆ ਸੀ ਤੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸ਼ਹਿਨਾਜ਼ ਨੇ ਉਹ ਵੀਡੀਓ ਮਜ਼ਾਕ 'ਚ ਬਣਾਈ ਸੀ।


Tags: Himanshi Khurana Shehnaz Kaur Gill Controversy Dhamak Base Mukh Mantri Instagram Punjabi Celebrity ਪਾਲੀਵੁੱਡ ਸਮਾਚਾਰ

About The Author

sunita

sunita is content editor at Punjab Kesari