FacebookTwitterg+Mail

ਬਲੈਕ ਆਊਟਫਿੱਟ 'ਚ ਹਿਮਾਂਸ਼ੀ ਖੁਰਾਨਾ ਦਾ 'ਬੋਲਡ ਲੁੱਕ', ਤਸਵੀਰਾਂ ਵਾਇਰਲ

himanshi khurana photoshoot viral
28 July, 2019 10:58:39 AM

ਜਲੰਧਰ (ਬਿਊਰੋ) — ਹਿਮਾਂਸ਼ੀ ਖੁਰਾਨਾ ਅਕਸਰ ਹੀ ਖੂਬਸੂਰਤ ਤੇ ਹੌਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਲੋਕ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਹਿਮਾਂਸ਼ੀ ਖੁਰਾਨਾ ਨੇ ਬਲੈਕ ਲੁੱਕ 'ਚ ਬੋਲਡ ਅਦਾਵਾਂ ਨਾਲ ਰੱਜ ਕੇ ਪੋਜ਼ ਦਿੱਤੇ ਹਨ।

Punjabi Bollywood Tadka
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਹਿਮਾਂਸ਼ੀ ਨੇ ਬਾਥਟਬ 'ਚ ਇਕ ਫੋਟੋਸ਼ੂਟ ਕਰਵਾਇਆ ਸੀ, ਜੋ ਕਾਫੀ ਬੋਲਡ ਸੀ। ਇਸ ਤਸਵੀਰ ਨੂੰ ਹਿਮਾਂਸ਼ੀ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਸੀ।

Punjabi Bollywood Tadka

ਉਸ ਦੀ ਇਸ ਤਸਵੀਰ ਨੂੰ ਕਈ ਲੋਕਾਂ ਵਲੋਂ ਤਾਂ ਕਾਫੀ ਪਸੰਦ ਕੀਤਾ ਗਿਆ ਤੇ ਕਈਆਂ ਨੇ ਇਸ ਨੂੰ ਅਸ਼ਲੀਲਤਾ ਵੀ ਦੱਸਿਆ। ਇਨ੍ਹਾਂ ਤਸਵੀਰਾਂ 'ਚ ਕਈ ਹਿਮਾਂਸ਼ੀ ਟ੍ਰਡੀਸ਼ਨਲ ਲੁੱਕ 'ਚ ਵੀ ਨਜ਼ਰ ਆ ਰਹੀ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਜੇਕਰ ਪੰਜਾਬੀ ਅਦਾਕਾਰਾਂ ਦੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਹਿਮਾਂਸ਼ੀ ਦਾ ਹੀ ਨਾਂ ਆਉਂਦਾ ਹੈ।

Punjabi Bollywood Tadka

ਹਿਮਾਂਸੀ ਕਈ ਪੰਜਾਬੀ ਗੀਤਾਂ 'ਚ ਆਪਣੇ ਜਲਵੇ ਦਿਖਾ ਚੁੱਕੀ ਹੈ ਅਤੇ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵੀ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Himanshi KhuranaPhotoshootBlack LookViralInstagramPunjabi Model

Edited By

Sunita

Sunita is News Editor at Jagbani.