FacebookTwitterg+Mail

B'day Spl : ਡਰਬਨ ਦੀ ਇਸ ਅਭਿਨੇਤਰੀ ਨੇ ਮਾਡਲਿੰਗ 'ਚ ਬਿਖੇਰੇ ਸੀ ਹੌਟਨੈੱਸ ਦੇ ਜਲਵੇ

    1/18
15 February, 2017 02:42:47 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਹਿਮਾਰਸ਼ਾ ਵੇਂਕਟਸਾਮੀ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 15 ਫਰਵਰੀ 1984 ਨੂੰ ਹੋਇਆ ਸੀ। ਉਨ੍ਹਾਂ ਨੇ 13 ਸਾਲ ਦੀ ਉਮਰ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਕਿੰਗਫਿਸ਼ਰ ਕੈਲੰਡਰ ਹੰਟ ਦੇ ਦੌਰਾਨ ਕੀਤੇ ਗਏ ਬਿਕਨੀ ਫੋਟੋਸ਼ੂਟ ਨਾਲ ਚਰਚਾ 'ਚ ਆਈ ਸੀ ਅਤੇ ਉਨ੍ਹਾਂ ਨੇ ਸਾਲ 2010 'ਚ ਇਹ ਹੰਟ ਜਿੱਤਿਆ ਵੀ ਸੀ। ਡਰਬਨ ਦੀ ਇਹ ਅਭਿਨੇਤਰੀ ਹੁਣ ਤੱਕ ਬਾਲੀਵੁੱਡ 'ਚ 2 ਫਿਲਮਾਂ ਕਰ ਚੁੱਕੀ ਹੈ। ਉਨ੍ਹਾਂ ਨੇ ਦੱਖਣ ਅਫਰੀਕਾ 'ਚ ਪੜਾਈ ਦੌਰਾਨ ਮਾਡਲਿੰਗ ਵੀ ਕੀਤੀ ਸੀ। ਬਾਲੀਵੁੱਡ 'ਚ ਫਿਲਮ 'ਆਈ ਹੇਟ ਲਵ ਸਟੋਰੀਜ਼' ਨਾਲ ਐਂਟਰੀ ਕਰਨ ਵਾਲੀ ਹਿਮਾਰਸ਼ਾ ਨੇ ਫਿਲਮ 'ਰੋਰ' 'ਚ ਆਭਿਨੈ ਕੀਤਾ ਹੈ। ਅੱਗੇ ਦੇਖੋ ਹਿਮਾਰਸ਼ਾ ਦੀਆਂ ਕੁਝ ਸਟਾਈਲਿਸ਼ ਤਸੀਵਰਾਂ।

Tags: Himarsha VenkatsamyBirthdayKingfisher Calendar Huntbikini photoshootਹਿਮਾਰਸ਼ਾ ਵੇਂਕਟਸਾਮੀਜਨਮਦਿਨ ਬਿਕਨੀ ਫੋਟੋਸ਼ੂਟਕਿੰਗਫਿਸ਼ਰ ਕੈਲੰਡਰ ਹੰਟ